♡ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਕੀ ਲੱਗਦਾ__,
♡ ਫੁੱਲਾਂ ਜਹੀ ਏਸ ਜਿੰਦ ਨਿਮਾਣੀ ਦਾ__,
♡ ਨਈ ਪੱਥਰਾਂ ਵਿੱਚ ਦਿੱਲ ਲੱਗਦਾ__,
♡ ਏਥੇ ਖੋਟੇ ਸਿੱਕੇ ਚੱਲਦੇ ਨੇ__,
♡ ਤੇ ਖਾਰਿਆਂ ਨੂੰ ਠੇਡੇ ਵੱਜਦੇ ਨੇ__,
♡ ਹੁੰਦੀ ਬੇਕਦਰੀ ਏਥੇ ਬੰਦਿਆਂ ਦੀ__,
♡ ਤੇ ਪੱਥਰਾਂ ਨੂੰ ਹੁੰਦੇ ਸੱਜਦੇ ਨੇ__,
♡ ਏਥੇ ਧੱਕੇ ਪੈਦੇਂ ਜਿਉਦਿਆਂ ਨੂੰ__,
♡ ਤੇ ਮਰਿਆਂ ਤੇ ਮੇਲੇ ਲੱਗਦੇ ਨੇ__,