ਅਸੀਂ ਪੈਦਾ ਕਿੱਥੋਂ ਹੋਏ ਆਂ ,,ਇਸ ਗੱਲ ਨੂੱ ਰਹਿਣ ਦੇ ਰਾਜ਼,
ਥੋਡਾ ਬਾਪੂ ਚਰਖਾ ਗੇੜਦਾ,, ਸਾਡਾ ਗੁੱਟ ਤੇ ਬਹਿੰਦਾ ਬਾਜ਼,
ਤੋਪਾਂ ਹਰਿਮੰਦਰ ਚਾਹੜ ਕੇ,, ਡੂਮਣਾ ਦਿੱਤਾ ਛੇੜ,
ਜਿਹੜੀ ਕੌਮ ਦੇ ਗਲ ਹੱਥ ਪਾ ਲਿਆ, ਏਦਾਂ ਈ ਦਿੰਦੀ ਧੇੜ,
ਟੈਂਕ ਸਿੱਖੀ ਦੇ ਘਰ ਤੇ,, ਅਖੇ ਭਾਰਤ ਦੇਸ਼ ਹਮਾਰਾ,
ਤਿੱਖੜ ਦੁਪਹਿਰੇ ਠੋਕੀ ਇੰਦਰਾ, ਡੁੱਬ ਗਿਆ ਨੀਲਾ ਤਾਰਾ,
ਖੁੱਲਣ ਦੇ ਪੱਗਾਂ ਨਾਲੇ ਜੂੜੇ, ਪਾਲੋ ਗਲਾਂ ਚ ਮੱਚਦੇ ਟੈਰ,
ਜਦੋਂ ਅਣਖ ਤੇ ਆ ਗਈ, ਕੀ ਬੇਅੰਤ ਤੇ ਕੀ ਅਡਵੈਰ,
ਜੇ ਮੁੜ ਏਥੇ ਤੋਪ ਹੈ ਦਾਗਣੀ, ਮੇਰੇ ਨਾਲ ਨਜ਼ਰ ਮਿਲਾ,
ਇਹ ਤਖਤ ਹੈ ਪੁਰਖ ਅਕਾਲ ਦਾ, ਨਾ ਥੋਡੇ ਬੁੜੇ ਦਾ ਲਾਲ ਕਿਲਾ..........