Punjabi Janta Forums - Janta Di Pasand

Fun Shun Junction => Shayari => Topic started by: PB 08 TO on October 25, 2012, 11:46:13 PM

Title: ਮਜਬੂਰੀਆਂ ਦਾ ਸਹਾਰਾ
Post by: PB 08 TO on October 25, 2012, 11:46:13 PM
ਓਦੋਂ ਹੀ ਕਰੀਂ ਸੱਜਣਾ,
ਜਦੋਂ ਨਿਭਾਉਣਾ ਆ ਜਾਵੇ...
ਮਜਬੂਰੀਆਂ ਦਾ ਸਹਾਰਾ ਲੈ ਕੇ,
ਛੱਡ ਜਾਣਾ ਵਫਾਦਾਰੀ ਨਹੀਂ ਹੁੰਦੀ......