Punjabi Janta Forums - Janta Di Pasand

Fun Shun Junction => Shayari => Topic started by: PB 08 TO on October 25, 2012, 11:43:56 PM

Title: ਦੁਆ ਇਹੀ ਮੰਗਦੇ ਹਾਂ
Post by: PB 08 TO on October 25, 2012, 11:43:56 PM
♥ ❤ ਹਰ ਸਾਹ ਤੇ ਤੇਰਾ ਨਾਮ ਹੋਵੇ

♥ ❤ ਰੱਬ ਵਰਗੀ ਦਿਲ ਵਿੱਚ ਥਾਂ ਹੋਵੇ

♥ ❤ ਸਾਡੀ ਹਰ ਖੁਸ਼ੀ ਤੇਰੇ ਨਾਮ ਹੋਵੇ

♥ ❤ ਰੱਬ ਤੋ ਬਸ ਦੁਆ ਇਹੀ ਮੰਗਦੇ ਹਾਂ

♥ ❤ ਤੇਰੇ ਹਰ ਹੰਝੂ ਦੀ ਕੀਮਤ ਤੇ ਮੇਰੀ ਜਾਨ ਹੋਵੇ