Punjabi Janta Forums - Janta Di Pasand

Fun Shun Junction => Shayari => Topic started by: PB 08 TO on October 01, 2012, 09:39:35 PM

Title: ਹੰਝੂ ਖਾਰੇ
Post by: PB 08 TO on October 01, 2012, 09:39:35 PM
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ,
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ ।