ਤੈਨੂੰ ਸਾਲ ਹੌਏ ਨੇ 4 canada ਵਿੱਚ ਵੱਸਦੀ ਨੂੰ,,,
ਤੇ ਤੁੰ "XMS" ਦੀਆ ਪਾਰਟੀਆ ਵਿੱਚ ਟੱਲੀ ਫਿਰਦੀ ਏ,,,
ਕਦੇ ਯਾਦ ਨੀ ਕੀਤਾ ਗੁਰਪੁਰਬ ਤੇ ਆਪਣੇ ਗੁਰੂਆ ਨੂੰ,,,,
ਤੇ ਸੰਤੇ ਬਾਬੇ ਦੇ ਗਿਫਟ ਮਗਰ ਹੌਈ ਝੱਲੀ ਫਿਰਦੀ ਏ,,,
2 ਦਿਨ ਖਵਾ ਸਕਦੇ ਨਈ ਇਹ ਗੌਰੇ ਮੁਫਤ ਦੀਆ,,,
500 ਸਾਲ ਤੌ ਲੰਗਰ ਚਲਦਾ ਤੂੰ ਕਿੱਥੇ ਭੁੱਲੀ ਫਿਰਦੀ ਏ,,,