Punjabi Janta Forums - Janta Di Pasand

Fun Shun Junction => Shayari => Topic started by: ਮਰਜਾਣਾ ਮਾਨ on September 19, 2012, 10:52:45 AM

Title: ਅਨਜਾਣ ਜਿਹੇ ਰਹਿੰਦੇ ਸੀ
Post by: ਮਰਜਾਣਾ ਮਾਨ on September 19, 2012, 10:52:45 AM
ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ

ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ..