September 17, 2025, 10:46:43 AM
collapse

Author Topic: ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ  (Read 1080 times)

Offline PB 08 TO

  • PJ Chat Mod
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
ਇਹ ਜਿੰਦਗੀ ਘੜੀਆ ਚਾਰ ਸੱਜਣਾ ,
ਨਾ ਸੱਟ ਵਿਛੋੜੇ ਦੀ ਮਾਰ ਸੱਜਣਾ,
ਉਂਝ ਤਾਂ ਮੇਰੇ ਬਿਨਾ ਵੱਸਦੀ ਰਹੁ ਤੇਰੀ ਦੁਨੀਆ,
ਪਰ ਅਸੀਂ ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ,,,,,,

Punjabi Janta Forums - Janta Di Pasand


Offline -ѕArKaRi_SaAnD-

  • Vajir/Vajiran
  • *****
  • Like
  • -Given: 280
  • -Receive: 530
  • Posts: 6235
  • Tohar: 534
  • вє нαρρу ιη ƒяσηт σƒ ρєσρℓє, ιт кιℓℓѕ тнєм.....
    • View Profile
  • Love Status: Divorced / Talakshuda
Re: ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ
« Reply #1 on: September 10, 2012, 12:50:55 PM »
Kaim aa

Offline ♥ ѕαя∂αяηι ♥

  • PJ Mutiyaar
  • Jimidar/Jimidarni
  • *
  • Like
  • -Given: 20
  • -Receive: 53
  • Posts: 1000
  • Tohar: 53
  • Gender: Female
  • """ ∂нєє ѕαя∂αяα ∂ι"""
    • View Profile
  • Love Status: In a relationship / Kam Chalda
Re: ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ
« Reply #2 on: September 10, 2012, 01:47:56 PM »
nyc hai ji........  :okk:

Offline PB 08 TO

  • PJ Chat Mod
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ
« Reply #3 on: September 16, 2012, 10:57:39 PM »
'Shehar Tere Ton Lai K Chlleya Han
Aj Pand Main Ik Tanhayian Di

Umar Bhar Na Keemat Chuka Sakda
Sajna Ton Miliyan Ruswayian Di

Aakhri Salaam Sajna Tenu Meri
Bhul Bakhshdi Hoyian Buraiyan Di

_ Inder_ Hisse Na Rab Ne Khushi Likhi
Jholi Pa Diti Khair Judaiyan Di'

Offline ਪਤੀ ਪਰਮੇਸ਼ਵਰ

  • PJ Gabru
  • Ankheela/Ankheeli
  • *
  • Like
  • -Given: 38
  • -Receive: 53
  • Posts: 617
  • Tohar: 51
  • ਸਿਰ ਵੱਡ ਕੇ ਹੱਟੀਏ ਵੈਰੀ ਦਾ ਸਿਰ ਦੇ ਕੇ ਨਿੱਬ ਦੀ ਯਾਰੀ ਏ
    • View Profile
  • Love Status: Single / Talaashi Wich
Re: ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ
« Reply #4 on: September 17, 2012, 02:17:58 AM »
. :okk: :okk:

Offline PB 08 TO

  • PJ Chat Mod
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: ਤੇਰੇ ਬਿਨਾ ਨਹੀ ਸਕਦੇ ਸਾਰ ਸੱਜਣਾ
« Reply #5 on: September 17, 2012, 02:41:26 AM »
ਕਿੰਨਾ ਗੁੱਸਾ ਕਰਦੀ ਹੈ ਮੇਰੀ ਲਾਡੋ ਮਰਜਾਣੀ,,
ਇੱਕ ਮਿੰਟ ਵਿਚ ਬਦਲ ਦੇਵੇ ਸਾਰੀ ਕਹਾਣੀ,

ਮੈਂ ਬਣਾਇਆ ਸਦਾ ਆਪਣੇ ਦਿਲ ਦੀ ਰਾਣੀ,,
ਤੂੰ ਗੱਲਾਂ -ਬਾਤਾਂ ਨਾਲ ਪਾਵੇ ਪਾਣੀ ਵਿਚ ਮਧਾਣੀ ,

ਲੋਚਿਆ ਇੱਕ ਦਿਨ ਮਿਲਣਗੇ ਹਾਣ ਨੂੰ ਹਾਣੀ,
ਕਰਦਾ ਤੈਨੂੰ ਪਿਆਰ ਨਾਂ ਜਾਤ -ਪਾਤ ਪਛਾਣੀ,

ਨਾ ਵਾਪਿਸ ਕਦੇ ਲੰਘਿਆ ਪੁਲ ਥੱਲਿਓ ਪਾਣੀ .
ਸਭ ਕੁਝ ਠੀਕ ਰਹੇ ਨਾ ਉਲ੍ਹ੍ਝੇ ਕੋਈ ਤਾਣੀ,,

ਇਸ਼ਕ਼ ਵਾਲੀ ਗੱਡੀ ਹੁਣ ਤੇ ਲੀਹ ਤੇ ਚੱਲੀ ਜਾਣੀ ,
ਜੇ ਕਰੇ ਕੋਈ ਚੱਕ -ਧੱਲ ਪੈ ਜਾਊ ਮੁੰਹ ਦੀ ਖਾਣੀ,

ਸ਼ਾਲਾ ਜਿਸਨੂੰ ਦਿਲੋ ਚਾਹਿਆ ਨਾ ਹੋਵੇ ਵੰਡ ਕਾਣੀ,
ਰੱਖੀ ਸੁਭਾਅ ਵਿੱਚ ਮਿਠਾਸ ਜਿਵੇ ਜਲੇਬੀ ਦੀ ਚਾਹਣੀ,

ਤੇਰੇ -ਮੇਰੇ ਪਿਆਰ ਦੀ ਚਰਚਾ ਕਰੇ ਮਿੱਤਰਾਂ ਦੀ ਢਾਣੀ,
ਹੁਣ ਤੋਤਾ -ਮੈਨਾ ਵਾਂਗ ਟਹਿਕਣਾ ਉੱਤੇ ਕਿਸੇ ਟਾਹਣੀ ,,

 

* Who's Online

  • Dot Guests: 2997
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]