ਪਹਿਲੇ ਪੇਚ ਵਿੱਚ "ਗੁਰਾਂ ਦਾ ਪਿਆਰ" ਵੱਸਦਾ
ਦੂਜੇ ਪੇਚ ਵਿੱਚ ਵੱਡਿਆ ਦਾ ਸਤਿਕਾਰ ਵੱਸਦਾ,,
ਤੀਜਾ ਪੇਚ ਹਾਮੀ ਮਜਲੂਮਾ ਦੀ ਏ ਭਰਦਾ
ਚੌਥਾ ਪੇਚ ਕਿਸੇ ਦੀ "ਗੁਲਾਮੀ" ਨਹੀਉ ਜਰਦਾ,,
ਪੇਚ ਪੰਜਵੇ ਦੇ ਵਿੱਚ ਭਰਿਆ ਏ ਜੋਸ਼ ਅੱਤ ਦਾ
ਛੇਵਾਂ ਪੇਚ ਗਵਾਹ ਸਿੰਘਾ ਦੀ ਲਾਈ ਸੱਟ ਦਾ,,
ਤਾਹੀਉ ""ਸਰਦਾਰਾਂ"" ਦੀ ਟੌਹਰ ਕਮਾਲ ਏ
ਚਿਹਰੇ ਉੱਤੇ ਸਦਾ ਰਹਿੰਦਾ "ਜਿੱਤ ਦਾ ਜਲਾਲ" ਏ,.,.,.