Punjabi Janta Forums - Janta Di Pasand

Fun Shun Junction => Shayari => Topic started by: Inder Preet (5) on September 04, 2012, 10:55:14 AM

Title: ਭੁੱਲਾਇਆ ਵੀ ਨਾ ਭੁੱਲੇ ਜੋ ਉਹ ਸੂਰਤ ਯਾਦ ਆਉਦੀ ਏ
Post by: Inder Preet (5) on September 04, 2012, 10:55:14 AM
ਭੁੱਲਾਇਆ ਵੀ ਨਾ ਭੁੱਲੇ ਜੋ ਉਹ ਸੂਰਤ ਯਾਦ ਆਉਦੀ ਏ __

ਜੋ ਬੁੱਝੀ ਨਾ ਗਈ ਸਾਥੋਂ ਉਹ ਬੁਝਾਰਤ ਯਾਦ ਆਉਦੀ ਏ __ Preet