Punjabi Janta Forums - Janta Di Pasand

Fun Shun Junction => Shayari => Topic started by: Inder Preet (5) on August 29, 2012, 08:33:02 AM

Title: ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ
Post by: Inder Preet (5) on August 29, 2012, 08:33:02 AM
♥ ღ ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ «--

•--♣--• ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ •

♥ ღ ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ «--

•--♣--• ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ •

♥ ღ ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ «--

•--♣--• ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ.. PREET•