Punjabi Janta Forums - Janta Di Pasand
Fun Shun Junction => Shayari => Topic started by: Inder Preet (5) on July 19, 2012, 11:49:50 AM
-
ਦਿਲ ਵਾਲੀ ਗੱਲ ਤੇਨੂੰ ਦਸੀਏ ਕਿਵੇ
ਦੂਰ ਹਾਂ ਤੇਥੋਂ ਤੇਨੂੰ ਤੱਕੀਏ ਕਿਵੇ
ਦੁਨੀਆਂ ਦੀਆਂ ਨੇ ਨਜ਼ਰਾਂ ਬੁਰੀਆਂ
ਇਸ ਪਿਆਰ ਨੂੰ ਓਹਨਾ ਤੋਂ ਬਚਾ ਕੇ ਰਖੀਏ ਕਿਵੇ,,Preet
-
hmmm nice
ਕੁਝ ਖਿਆਲਾਂ ਨੇਂ ਜ਼ਿੰਦਗੀ ਨੂੰ ਜੀਣ ਲਈ ਮਜਬੂਰ ਕਰ ਦਿੱਤਾ
ਟੁੱਟੇ ਹੋਏ ਫੁੱਲ ਨੂੰ ਫਿਰ ਤੋਂ ਹੱਸਣ ਲਈ ਮਜਬੂਰ ਕਰ ਦਿੱਤਾ
ਕੁਝ ਫੈਸਲੇ ਲਏ ਸੀ ਅਸੀਂ ਦਿਲ ਦੀ ਗੱਲ ਸੁਣ ਕੇ
ਹੁਣ ਆਪਣੇਂ ਹੀ ਕਦਮਾਂ ਨੂੰ ਪਿਛੇ ਮੁੜਣ ਤੇ ਮਜਬੂਰ ਕਰ ਦਿੱਤਾ
-
nice both of u
ni ajj galh dil wali dask k jayi rakane ni ajj galh dil wali
-
thanku mand shab
:hehe:
-
vadia hai
-
ਗਿਲਾ ਨਹੀ ਜਿੰਦਗੀ ਤੋ ਮੇਨੂੰ ਕੋਈ
ਗਵਾਈਆ ਉਹ ਜੋ ਕਦੇ ਪਾਇਆ
ਹੀ ਨਹੀ ਸੀ
ਮਿਲਦੀ ਵੀ ਮੰਜ਼ਲ ਕਿਵੇ ਇਸ ਪਾਗਲ
ਦਿੱਲ ਨੂੰ
ਚੁੰਨਿਆ ਸੀ ਉਹ ਮੁਕਾਮ ਜਿਸਦਾ ਕੋਈ
ਰੱਸਤਾ ਹੀ ਨਹੀ ਸੀ....
-
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ
ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ
ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ
ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ brar