Punjabi Janta Forums - Janta Di Pasand

Fun Shun Junction => Shayari => Topic started by: AmRind③r on July 15, 2012, 03:25:41 AM

Title: ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ
Post by: AmRind③r on July 15, 2012, 03:25:41 AM
ਚੰਦ ਲਫਜਾਂ ਵਿੱਚ ਕੀ ਬਿਆਨ ਕਰਾਂ

ਤੇਰੀ ਸੁੰਦਰਤਾ ਤੇ ਜੋ ਮਾਨ ਕਰਾਂ

ਮੰਨ ਜੁੜ੍ਹ ਜਾਂਦਾ ਅੱਖ ਮਿੱਟ ਜਾਂਦੀ

ਬਹਿ ਜਦ ਵੀ ਤੇਰਾ ਧਿਆਨ ਧਰਾਂ