Punjabi Janta Forums - Janta Di Pasand
Fun Shun Junction => Shayari => Topic started by: ਮਰਜਾਣਾ ਮਾਨ on July 14, 2012, 02:17:10 AM
-
ਦੇਖ ਮੰਜ਼ਿਲ ਦੇ ਜਦ
ਵੀ ਕਰੀਬ ਆ ਗਏ,
ਸਾਡੇ ਰਾਹਾਂ ਚ' ਭੈੜੇ ਨਸੀਬ
ਆ ਗਏ,
ਖੁਦ ਨਾਂ ਮਾਣੀ ਤੇ ਨਾਂ ਮਾਨਣ
ਹੀ ਦਿੱਤੀ ਮਹਿਕ,
ਹਰ ਕਦਮ ਤੇ ਹੀ ਐਸੇ ਰਕੀਬ
ਆ ਗਏ,
ਨਾਂ ਬਣੇ ਆਪਣੇ ,ਤੇ ਨਾਂ ਪਰਾਏ
ਬਣੇ,
ਕੁਝ ਰਿਸ਼ਤੇ ਸੀ ਐਸੇ ਅਜੀਬ
ਆ ਗਏ..
-
maan saab vadia likihiya tusi