August 15, 2026, 02:26:36 PM
collapse

Author Topic: ਰਾਜ ਔਲਖ  (Read 48992 times)

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਰਾਜ ਔਲਖ
« on: July 03, 2012, 12:50:13 AM »
ਪਿੰਡਾਂ ਵਿਚੋ ਪਿੰਡ ਸੁਣੀਦਾ, 'ਕੁੱਪ ਕਲਾਂ" ਬੜਾ ਨਿਆਰਾ
'ਅਜੇਮਰ ਔਲਖ' ਸਾਨ ਏਸ ਦੀ ਜਿਸਤੇ ਮਾਣ ਕਰੇ ਜਗ ਸਾਰਾ

ਮੁਹੰਮਦ ਸਦੀਕ ਨੂੰ ਕੋਣ ਨੀ ਜਾਣਦਾ ਜੋ ਗਾਉਦਾਂ ਬੜਾ ਪਿਆਰਾ
35000 ਸਿੰਘ ਇਥੇ ਸਹੀਦ ਸੀ ਹੋਏ ਇਥੇ ਹੋਇਆ ਸੀ ਵੱਡਾ ਘੱਲੂਕਾਰਾ

ਨਾਂਥਾ ਦਾ ਵੀ ਹੈ ਡੇਰਾ ਇਥੇ ਜੋ ਸਭ ਤੋ ਵੱਧ ਸਤਿਕਾਰਾਂ
ਮੰਦਿਰ, ਮਸਜਿਦ ਸਭ ਦੇ ਸਾਂਝੇ ਤੇ ਸਾਝਾਂ ਗੁਰੂਦੁਆਰਾ

ਬੜੇ ਸੁਝਵਾਨ ਨੇ ਲੋਕ ਇਥੋ ਦੇ ਆਪਸ ਚ ਚੰਗਾ ਭਾਈਚਾਰਾ
ਦੂਰ ਨਸੇਆ ਤੌ ਗੱਬਰੂ ਰਹਿਂਦੇ ਤੇ ਸਮਝਦਾਰ  ਮੁਟਿਆਰਾਂ

ਇਹ ਹੈ ਮੇਰਾ ਪਿੰਡ ਦੋਸਤੋ ਜਿਸ ਤੌ ਜਿੰਦ ਮੈ ਆਪਣੀ ਵਾਰਾਂ
ਨਾਮ "ਰਾਜ'' ਤੇ ਗੀਤ ਜੋੜਦਾ ਮਾਂ ਦਾ ਰਾਜ ਦੁਲਾਰਾ
______________________________
« Last Edit: March 05, 2014, 08:58:42 PM by ਰਾਜ ਔਲਖ »

Punjabi Janta Forums - Janta Di Pasand

ਰਾਜ ਔਲਖ
« on: July 03, 2012, 12:50:13 AM »

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਰਾਜ ਔਲਖ
« Reply #1 on: July 08, 2012, 10:16:37 PM »
ਹੁਣ ਮੈ ਕਵਿਤਾ ਲਿਖਣੀ ਛੱਡ ਦਿੱਤੀ
 ਲਿਖਣ ਦੀ ਚਾਹਤ ਦਿਲ ਚੋ ਹੁਣ ਮੈ ਕੱਡ ਦਿੱਤੀ
 ਮੈ ਕਵਿਤਾ ਲਿਖਣੀ ਚਾਹੀ ਸੀ
 ਤੂੰ ਜਿਸ ਨੂੰ ਸਾਰੀ ਉਮਰ ਪੜਦੀ ਰਹਿ ਸਕੇ
 ਪਰ ਮੇਰੇ ਤੌ ਉਹ ਕਵਿਤਾ ਲਿਖੀ ਨਹੀ ਗਈ
 ਅਸਲ ਗੱਲ ਇਹ ਵੀ ਏ
 ਮੈ ਉਹ ਕਵਿਤਾ ਲਿਖਣੀ ਵੀ ਨਹੀ ਚਾਹੂੰਦਾ
 ਕਿਉ ਕਿ ਹੁਣ ਮੇਰੇ ਕੋਲ ਇਨਾ ਸਮਾ ਨਹੀ ਹੈ
 ਪਿਛਲੀਆ ਗੱਲਾਂ ਨੂੰ ਯਾਦ ਕਰਕੇ ਰੋਣ ਦਾ
 ਤੇ ਫਿਰ ਉਹਨਾ ਨੂੰ ਕਾਗਜ ਤੇ ਉਤਾਰਨ ਦਾ
 ਤੂੰ ਤਾਂ ਅਪਦਾ ਮਤਲਬ ਕੱਡ ਤੁਰਦੀ ਬਣੀ
 ਤੇ ਮੇਰੇ ਹੱਥ ਫੜਾ ਗਈ ਕਲਮ
 ਆਖਰ ਕਿਨਾਂ ਕ ਚਿਰ ਮੈ ਲਿਖਦਾ ਰਹਾਂਗਾ
 ਤੇਰੇ ਬਾਰੇ, ਮੇਰੇ ਬਾਰੇ, ਅਪਣੇ ਪਿਆਰ ਬਾਰੇ
 ਨਾ ਮੈ ਰਾਝਾਂ ਬਣ ਸਕਦਾ ਹਾਂ ਤੇ ਨਾ ਮੈਥੌ ਮਿਰਜਾ ਬਣ ਹੋਣਾ
 ਮੇਰੇ ਸਿਰ ਹੋਰ ਵੀ ਕਈ ਜਿੰਮੇਵਾਰੀਆ ਨੇ
 ਮੈ ਅਪਦੀ ਮਾ ਦਾ ਇਕਲੋਤਾ ਪੁੱਤਰ ਹਾਂ
 ਉਹਦਾ ਮੇਰੇ ਬਿਨਾ ਏਸ ਦੁਨੀਆ ਤੇ ਕੋਈ ਸਹਾਰਾ ਨਹੀ
 ਹਰ ਮਾਂ ਨੂੰ ਹੱਕ ਏ ਆਪਣੇ ਪੁੱਤ ਲਈ ਸੁਪਨੇ ਵੇਖਣ ਦਾ
 ਮੇਰੀ ਮਾਂ ਨੇ ਵੀ ਮੇਰੇ ਲਈ ਕਈ ਸੁਪਨੇ ਵੇਖੇ ਹੋਣਗੇ
 ਹੁਣ ਮੈ ਅਪਦੇ ਫਰਜਾਂ ਨੂੰ ਪੁਰਾ ਕਰਨਾ ਚਹਾਉਦਾਂ ਹਾ
 ਜਿਸ ਸਮੇ ਮੇਰਾ ਬਾਪੂ ਰੱਬ ਨੂੰ ਪਿਆਰਾ ਹੋਇਆ
 ਉਸ ਸਮੇ ਮੇਰੀ ਉਮਰ 11 ਸਾਲ ਸੀ
 ਘਰ ਦੀ ਸਾਰੀ ਜਿੰਮੇਵਾਰੀ ਮੇਰੇ ਸਿਰ ਸੀ
 ਮੇਰੇ ਤੌ ਵੱਡੀਆ ਤਿੰਨ ਭੈਣਾ ਸੀ
 ਉਹਨਾ ਦਾ ਵੀ ਵਿਆਹ ਕਰਨਾ ਸੀ
 ਏਸ ਦੁੱਖਾਂ ਭਰੇ ਸਮੇ ਚ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ
 ਉਹਨੇ ਸਾਨੂੰ ਪੜਾਇਆ ਲਿਖਾਇਆ
 ਸਾਨੂੰ ਹਰ ਉਹ ਖੁਸੀ ਦਿੱਤੀ
 ਜੋ ਉਹ ਦੇ ਸਕਦੇ ਸੀ
 ਬੜੇ ਦੁੱਖ ਅਸੀ ਜਿੰਦਗੀ ਚ ਇਕੱਠੇ ਸਹੇ
 ਪਰ ਕਦੇ ਡੋਲੇਂ ਨਹੀ
 ਉਹਦਾ ਭਾਣਾ ਮੰਨਦੇ ਰਹੇ
 ਅੱਜ ਵੀ ਜਦ ਉਹ ਦਿਨ ਯਾਦ ਆਉਦੇ ਨੇ
 ਮਨ ਭਰ ਆਉਦਾਂ
 ਮਨ ਨੂੰ ਹੋਲਾ ਕਰਨ ਲਈ
 ਮੈ ਲਿਖਣਾ ਸੁ੍ਰੂ ਕੀਤਾ
 ਪਰ ਲਿਖਣ ਨਾਲ ਪੇਟ ਨੀ ਭਰਦਾ
 ਪੇਟ ਭਰਦਾ ਰੋਟੀ ਨਾਲ
 ਤੇ ਰੋਟੀ ਮਿਲਦੀ ਰੋਜਗਾਰ ਨਾਲ
 ਇਸ ਲਈ ਹੁਣ ਮੈ ਰੋਜਗਾਰ ਲੱਭਣ ਦੂਰ ਆ ਗਿਆ ਹਾਂ
 ਆਪਣੇ ਵਤਨ ਤੌ ਬਹੁਤ ਦੂਰ
 ਤੇ ਹੁਣ ਮੈ ਅਪਦੀ ਮਾਂ ਨੂੰ ਉਹ ਹਰ ਖੁਸੀ ਦੇਣਾ ਚਾਹੂੰਦਾ ਹਾਂ
 ਜੋ ਇਕ ਪੁੱਤ ਦੇ ਸਕਦਾ ਅਪਣੀ ਮਾਂ ਨੂੰ
 ਹੁਣ ਮੈ ਇਕ ਪੁਤਰ ਦੇ ਫਰਜ਼ਾਂ ਨੂੰ ਪੁਰਾ ਕਰਨਾ ਹੈ
 ਤੇ ਹੁਣ ਮੇਰੇ ਕੋਲ ਸਮਾ ਨਹੀ ਏ ਕਵਿਤਾ ਲਿਖਣ ਦਾ
 ਹੁਣ ਜਦ ਮੇਰੇ ਕੋਲ ਸਮਾ ਹੋਵੇਗਾ
 ਮੈ ਫਿਰ ਕਵਿਤਾ ਲਿਖਾਂ ਗਾ
 ਪਰ ਫਿਲਹਾਲ ਮੈ ਕਵਿਤਾ ਲਿਖਣੀ ਛੱਡ ਦਿੱਤੀ
 _________________________

Offline RA JA (B@TTH)

  • PJ Gabru
  • Lumberdar/Lumberdarni
  • *
  • Like
  • -Given: 15
  • -Receive: 93
  • Posts: 2349
  • Tohar: 77
  • Gender: Male
  • love is slow suicide
    • View Profile
  • Love Status: Complicated / Bhambalbhusa
Attt aa jnab

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya,,,

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
nice one

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya,,,

Offline harsimranjit

  • Choocha/Choochi
  • Like
  • -Given: 1
  • -Receive: 0
  • Posts: 5
  • Tohar: 0
  • Gender: Male
  • PJ Vaasi
    • View Profile
ਬਹੁਤ ਕੈਮ ਲਿਖਿਆ ਹੈ ਬਾਈ ਜੀ,,,,, ਜਿਉਂਦੇ ਵਸਦੇ ਰਹੋ..

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
bhut shona likhea  :okk:

Offline ★raman preet is back★

  • PJ Gabru
  • Raja/Rani
  • *
  • Like
  • -Given: 36
  • -Receive: 65
  • Posts: 8147
  • Tohar: 14
  • Gender: Male
  • yaar mast malang
    • View Profile
  • Love Status: Single / Talaashi Wich
Nice lines g

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya ji,,,

Offline Did@r

  • Bakra/Bakri
  • Like
  • -Given: 20
  • -Receive: 3
  • Posts: 83
  • Tohar: 3
  • Gender: Male
  • "I'm untouchable, but I'm forcin you to feel me"
    • View Profile
  • Love Status: Single / Talaashi Wich
kaim aa 22 ji

Offline deep

  • Jimidar/Jimidarni
  • ***
  • Like
  • -Given: 20
  • -Receive: 61
  • Posts: 1144
  • Tohar: 62
    • View Profile
  • Love Status: In a relationship / Kam Chalda
v nice dear raj :okk:

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya,,,

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਰੁਸਤਮੇ-ਹਿੰਦ,,,
« Reply #13 on: July 12, 2012, 10:39:51 PM »
ਪੰਜਾਬ ਦੀ ਸਾਨ ਸੀ ਰੁਸਤਮੇ-ਹਿੰਦ ਦਾਰਾ
ਜਿਹਨੂੰ ਕਰ ਚੇਤੇ ਅੱਜ ਰੋਵੇ ਜਹਾਨ ਸਾਰਾ

ਪਹਿਲਵਾਨੀ ਵਿੱਚ ਪਾਉਦਾਂ ਸੀ ਧਮਾਲ ਜੋ
ਫਿਲਮਾ ਵਿਚ ਵੀ ਮਾਰ ਗਿਆ ਕਈ ਮਾਰਾਂ

ਵਾਰੀ ਆਈ ਤੇ ਜੱਗ ਤੋ ਸਭ ਨੇ ਤੁਰ ਜਾਣਾ
ਯਾਰੋ ਇਹ ਮੋਤ ਦੇ ਜਾਂਦੀ ਸਭ ਨੂੰ ਹਾਰਾਂ

ਦੁਨੀਆ ਤੋ ਗਏ ਪਰ ਸਦਾ ਦਿਲਾਂ ਰਹਿਣਗੇ
ਚਮਕਣਗੇ ''ਦਾਰਾ ਸਿੰਘ'' ਬਣਕੇ ਧਰੂ ਤਾਰਾ
_______________________

Offline ●๋♥«╬ α๓๓γ Sï∂нบ «╬♥●๋

  • Sarpanch/Sarpanchni
  • ****
  • Like
  • -Given: 157
  • -Receive: 101
  • Posts: 3030
  • Tohar: 95
  • Gender: Male
  • ਪੰਗੇਬਾਜ਼ ਸ੍ਹੌਕੀਨ ਜੱਟ
    • View Profile
  • Love Status: Single / Talaashi Wich
Re: ਰੁਸਤਮੇ-ਹਿੰਦ,,,
« Reply #14 on: July 13, 2012, 01:21:12 AM »
sahi gal a  :okk: :okk: :okk: :okk: :okk: :okk:

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰੁਸਤਮੇ-ਹਿੰਦ,,,
« Reply #15 on: July 13, 2012, 11:15:20 PM »
ਇਹ ਗਲੀਆ, ਚੁਰਾਹੇ, ਹਿੰਦੋਸਤਾਨ ਖਾਲੀ-ਖਾਲੀ
ਲੱਗੇ ਦਾਰਾ ਸਿੰਘ ਬਾਜੌ ਸਾਰਾ ਜਹਾਨ ਖਾਲੀ-ਖਾਲੀ
___________________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਹਮ ਵੀ ਲਿਖ ਦੇਤੇ,,,
« Reply #16 on: September 05, 2012, 10:44:42 AM »
ਲਿਖਨੇ ਕੋ ਤੋ ਹਮ ਵੀ ਲਿਖ ਦੇਤੇ ਕੋਈ ਕਿਤਾਬ ਜੋ ਬਨ ਜਾਤੀ ਇਤਿਹਾਸ
ਮਗਰ ਕਿਆ ਕਰੇ ਯਾਰੋ ਆਜ-ਕਲ ਲਿਖਨੇ ਕਾ ਵਕਤ ਹੀ ਨਹੀ ਹਮਾਰੇ ਪਾਸ
________________________________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਦਿਵਾਲੀ,,,
« Reply #17 on: November 12, 2012, 07:37:33 PM »
ਪਹਿਲੀ ਏ ਦਿਵਾਲੀ ਮੇਰੀ ਪਿੰਡੋ ਬੜੀ ਦੂਰ,
ਅੱਜ ਬੈਠੇ ਆ ਵਦੇਸਾਂ ਵਿਚ ਹੋਏ ਮਜਬੂਰ|

ਦਿਲ ਬੜਾ ਕਰਦਾ ਏ ਮੇਰਾ ਪਿੰਡ ਜਾਣ ਨੂੰ,
ਲੜੀਆ ਦੇ ਨਾਲ ਘਰ ਅਪਣਾ ਸਜਾਉਣ ਨੂੰ|

ਇਕੱਠੇ ਹੋਈਏ ਫੇਰ ਸਭ ਯਾਰ ਉਹ ਪੁਰਾਣੇ,
ਰੱਖ ਥਾਲੀ ਚ ਦੀਵੇ ਗੁਰੂ ਘਰ ਲਾਉਣ ਜਾਣੇ|

ਬੋਤਲ ਚ ਰੱਖ ਆਤਿਸਬਾਜੀ ਸੀ ਚਲਾਉਦੇ,
ਡੱਬੇ ਥੱਲੇ ਰੱਖ ਕੇ ਅੱਗ ਗੋਲੇ ਨੂੰ ਸੀ ਲਾਉਦੇ|

ਅਮੀਰ ਤੇ ਗਰੀਬ ਸਭ ਨੇ ਰਲ ਕੇ ਮਨਾਉਦੇ,
ਹਰ ਘਰ ਰੋਸਨੀ ਦੇ ਹੁੰਦੇ  ਦੀਵੇ ਜਗਮਗਾਉਦੇ|

ਰੱਬ ਕਰੇ ਮੇਹਰ ਮੈ ਪਿੰਡ ਜਾਵਾਂ ਆਉਦੇ ਸਾਲ,
ਫਿਰ ਮਨਾਵਾ ਦਿਵਾਲੀ ਅਪਣੇ ਪਰਿਵਾਰ ਨਾਲ|
_________________________

Offline ਰਾਜਵਿੰਦਰ ਸਿੰਘ ਚੀਮਾ

  • Choocha/Choochi
  • Like
  • -Given: 0
  • -Receive: 1
  • Posts: 20
  • Tohar: 1
  • Gender: Male
  • ਪਾਦੇ ਖੈਰ ਖੜੇ ਹਾਕਾਂ ਮਾਰਦੇ ਫ਼ਕੀਰ ਸਹਿਤੀਏ . . .
    • View Profile
  • Love Status: Forever Single / Sdabahaar Charha
ਕਾਇਮ ਲਿਖਿਆ ਵੱਡੇ ਭਾਈ . . .

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
 :okk: Bahut vadiya  "Hai aur bhi gum zamaane mai mohhabat ke siva"

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਕਾਇਮ ਲਿਖਿਆ ਵੱਡੇ ਭਾਈ . . .

sukriya chote bai

...
:okk: Bahut vadiya  "Hai aur bhi gum zamaane mai mohhabat ke siva"

hanji veer sahi kiha sukriya

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਰਾਜ ਔਲਖ
« Reply #21 on: December 30, 2012, 02:57:00 PM »
ਹੋਵੇ ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ
ਮਾਣੋ ਖੁਸੀਆਂ ਰਲ ਇੱਕ ਦੁਜੇ ਨਾਲ ਦੋਸਤੋ

ਇੱਕ ਦੂਜੇ ਨਾਲ ਯਾਰੋ ਪਿਆਰ ਬਦਾਈਏ
ਨਫਰਤ ਨੂੰ ਦੁਨੀਆਂ ਤੌ  ਦੂਰ ਭਜਾਈਏ
ਰੱਖੀਏ ਦਿਲ ਚ ਨਾ ਕੋਈ ਮਲਾਲ ਦੋਸਤੋ
ਹੋਵੇ ਮੁਬਾਰਕ ਸਭ ਨੂੰ..

ਕਈ ਕਹਿੰਦੇ ਨੇ ਦੁਨੀਆ ਮੁੱਕ ਹੈ ਜਾਣੀ
ਬਚਣਾ ਨਹੀ ਜੱਗ ਤੇ ਇੱਕ ਵੀ ਪ੍ਰਾਣੀ
ਕੱਡਦੋ ਦਿਲ ਚੋ ਇਦਾਂ ਦੇ ਖਿਆਲ ਦੋਸਤੋ
ਹੋਵੇ ਮੁਬਾਰਕ ਸਭ ਨੂੰ..

ਜੇ ਰੱਬ ਨੇ ਇਦਾਂ ਹੀ ਮਕਾਉਣੀ ਸੀ ਦੁਨੀਆ
ਫੇਰ ਕਾਹਤੌ ਪਹਿਲਾਂ ਬਣਾਉਣੀ ਸੀ ਦੁਨੀਆ
ਜੇ ਕਰਨਾ ਸੀ ਬਾਅਦ ਇਹ ਹਾਲ ਦੋਸਤੋ
ਹੋਵੇ ਮੁਬਾਰਕ ਸਭ ਨੂੰ..

ਧੀਆਂ ਨੂੰ ਵੀ ਹੱਕ ਹੈ ਲੋਕੋ ਜੱਗ ਤੇ ਦੇਵੋ ਆਉਣ
ਰੁੱਖਾਂ ਨੂੰ ਨੇ ਕੱਟਦੇ ਜੇਹੜੇ ਧੁੱਪਾਂ ਵਿਚ ਪਛਤਾਉਣ
ਆਉ ਬਣਾਈਏ ਦੁਨੀਆ ਆਪਾਂ ਖੁਸਹਾਲ ਦੋਸਤੋ
ਹੋਵੇ ਮੁਬਾਰਕ ਸਭ ਨੂੰ..

ਆਖਦਾ ਏ "ਰਾਜ" ਸਭ ਰਲ-ਮਿਲ ਯਾਰੋ ਰਹੀਏ
ਸੰਗਤ ਚੰਗੇਆ ਦੀ ਕਰੀਏ ਮਾੜੇ ਕੋਲ ਨਾ ਬਹੀਏ
ਉਹਦੇ ਭਾਣੇ ਨੂੰ ਮੰਨੀਏ ਆਪਾਂ ਹਰ ਹਾਲ ਦੋਸਤੋ
ਹੋਵੇ ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ
ਮਾਣੋ ਖੁਸੀਆਂ ਰਲ ਇੱਕ ਦੁਜੇ ਨਾਲ ਦੋਸਤੋ
______________________
« Last Edit: March 05, 2014, 09:01:04 PM by ਰਾਜ ਔਲਖ »

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
awesomee likheaa tucii  =D> =D> =D>  :okk:

tuahnu vi nave saal te bhut bhut mubarka hoon...

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
nyc bai
happy new year too bai

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
sohna likhya  8-> tuhanu ve nave saal deya mubarka

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya

Offline _noXiouS_

  • Retired Staff
  • PJ love this Member
  • *
  • Like
  • -Given: 173
  • -Receive: 475
  • Posts: 12159
  • Tohar: 130
  • Gender: Female
  • Fighting for Sanity
    • View Profile
  • Love Status: In a relationship / Kam Chalda
nice positive wishes :)

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
bouat wadia raj sahib bouat sona likhia te twano vi bouat bouat mubarka...

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
sukriya

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਜਿਦਣ ਦੀ ਘਰ ਸਾਡੇ ਆਈ,,,
« Reply #31 on: December 31, 2012, 05:42:06 PM »
ਸਾਰੇ ਵਿਚ ਘਰ ਰੋਣਕ ਲਾਈ ਅਵਰੀਤ॥
ਜਿਦਣ ਦੀ ਘਰ ਸਾਡੇ ਆਈ ਅਵਰੀਤ॥
ਪਿਆਰ ਬੜਾ ਉਹਦਾ ਸਾਰੇ ਕਰਦੇ,
ਸਾਡੇ ਘਰ ਚ ਖੁਸੀ ਲਿਆਈ ਅਵਰੀਤ॥
ਬੋਲੀ ਉਹਦੀ ਸਾਨੂੰ  ਸਮਝ ਨਾ ਆਵੇ,
ਪਰ ਪਾਂਉਦੀ ਬੜੀ ਦੁਹਾਈ ਅਵਰੀਤ॥
ਸਾਰੇ ਉਹਦੇ ਨਾਲ ਖੇਡਣ ਲੱਗ ਜਾਂਦੇ,
ਸਾਨੂੰ ਤਾਂ ਮਸਾ ਥਿਆਈ ਅਵਰੀਤ॥
__________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਜਿੱਥੇ ਬੁੱਢੇ ਚਲਾਉਣ ਦੇਸ ਨੂੰ,,,
« Reply #32 on: January 01, 2013, 02:47:19 PM »
ਜਿੱਥੇ ਬੁੱਢੇ ਚਲਾਉਣ ਦੇਸ ਨੂੰ, ਜਵਾਨ ਫੇਸਬੁੱਕ ਚਲਾ ਰਿਹਾ॥
ਕੋਣ ਕਹਿੰਦਾ ਕੇ ਮੇਰਾ ਦੇਸ, ਤਰੱਕੀ ਦੇ ਰਾਹ ਤੇ ਜਾ ਰਿਹਾ॥
ਇਕ ਪੁਲਿਸ ਵਾਲੇ ਦੀ ਹੀ ਧੀ ਜਦ ਇਥੇ ਮਹਿਫੂਜ ਨਹੀ,
ਆਮ ਆਦਮੀ ਦਾ ਇਥੇ ਫੇਰ ਦੱਸੋ ਕੋਣ ਖੇਰਗਵਾਹ ਰਿਹਾ॥
ਬੱਸਾਂ ਵਿੱਚ ਹੁੰਦੇ ਬਲਾਤਕਾਰ ਜਿੱਥੇ ਲੋਕ ਸੁੱਤੇ ਸੁੱਤੀ ਸਰਕਾਰ,
ਨਾ ਹੀ ਉਠਾਵੇ ਅਵਾਜ ਕੋਈ ਨਾ ਸੁੱਤੇ ਨੁੰ ਕੋਈ ਜਗਾ ਰਿਹਾ॥
ਪੜ-ਲਿਖ ਕੇ ਵੀ ਨਾ ਮਿਲੇ ਨੋਕਰੀ, ਸਿਰ ਉਤੇ ਕਰਜੇ ਦਾ ਭਾਰ,
ਪੈਸੇ ਵਾਲੇ ਲੈ ਗਏ ਖੋਹ ਕੇ ਪੜੇਆ-ਲਿਖਿਆ ਧੱਕੇ ਖਾ ਰਿਹਾ॥
'ਰਾਜ' ਜੇ ਤੂੰ ਵੀ ਉਥੇ ਰਹਿ ਜਾਦਾਂ ਤਾਂ ਭੁੱਖੇ ਮਰ ਜਾਣਾ ਸੀ,
ਚੰਗਾਂ ਰਿਹਾ ਆ ਕੇ ਕਨੇਡਾ ਚੰਗਾਂ ਖਾਨਾ ਤੇ ਚੰਗਾਂ ਕਮਾ ਰਿਹਾ॥
________________________________









Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: ਜਿੱਥੇ ਬੁੱਢੇ ਚਲਾਉਣ ਦੇਸ ਨੂੰ,,,
« Reply #33 on: January 01, 2013, 02:52:33 PM »
.. :okk:

Offline mizz_punj4bi_pride

  • Choocha/Choochi
  • Like
  • -Given: 0
  • -Receive: 4
  • Posts: 11
  • Tohar: 6
  • Gender: Female
  • Over and Out
    • View Profile
  • Love Status: Complicated / Bhambalbhusa
Re: ਜਿੱਥੇ ਬੁੱਢੇ ਚਲਾਉਣ ਦੇਸ ਨੂੰ,,,
« Reply #34 on: January 01, 2013, 03:27:28 PM »
nice

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: ਜਿੱਥੇ ਬੁੱਢੇ ਚਲਾਉਣ ਦੇਸ ਨੂੰ,,,
« Reply #35 on: January 01, 2013, 04:34:16 PM »
att aa bai :cooll:

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਜਿੱਥੇ ਬੁੱਢੇ ਚਲਾਉਣ ਦੇਸ ਨੂੰ,,,
« Reply #36 on: January 01, 2013, 07:17:10 PM »
sukriya

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: ਰਾਜ ਔਲਖ
« Reply #37 on: March 12, 2014, 07:34:32 AM »
bahut Wadiya raaj bai... kamaal kita peya :okk:

mera vi dil jeha kar aaya .. apna ik topic shuru kraa shayiri da :hehe: par fer kehnda manna shadd parrre, kyu waadhu de gal dhol paunda... :pagel:

:won: :won: eda hi chakki rkho kam nu :won:

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #38 on: March 12, 2014, 01:44:31 PM »
bahut Wadiya raaj bai... kamaal kita peya :okk:

mera vi dil jeha kar aaya .. apna ik topic shuru kraa shayiri da :hehe: par fer kehnda manna shadd parrre, kyu waadhu de gal dhol paunda... :pagel:

:won: :won: eda hi chakki rkho kam nu :won:



thnq veer

dil ch ni rakhna cahida hoju suru tusi v, tusi tan likhde v sohna o

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #39 on: June 04, 2014, 09:08:05 PM »
ਰਾਜ ਉਹਨੂੰ ਵੀ ਅਪਣੇ ਕੀਤੇ ਤੇ ਮਲਾਲ ਹੋਣਾ ਏ
ਉਹਦਾ ਵੀ ਇਸ਼ਕ ਚ ਤੇਰੇ ਵਾਲਾ ਹਾਲ ਹੋਣਾ ਏ

__________________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #40 on: June 07, 2014, 12:19:42 AM »
ਸਿਆਸਤਦਾਨਾਂ  ਦੇ ਪਿੱਛੇ ਲੱਗ ਲੋਕ ਕੀ ਨੇ ਕਰੀ ਜਾਂਦੇ ?
ਦੇਖ ਰੱਬਾ ਤੇਰੇ ਲੋਕ ਆਪਸ ਚ ਹੀ ਲੜ-ਲੜ ਮਰੀ ਜਾਂਦੇ

________________________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #41 on: November 24, 2014, 01:48:09 AM »
ਲੋਕ ਅਕਸਰ ਨੀਦਂ ਚ ਸੁਪਨੇ ਦੇਖਦੇ ਨੇ
ਮੈਨੰੂ ਸੁਪਨੇ ਓਹ ਆਉਦੇਂ ਜੋ ਸੌਣ ਨੀ ਦਿੰਦੇ
____________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #42 on: November 26, 2014, 02:12:46 AM »
ਕਤਲ ਹੁੰਦੀ ਮਾਂ ਦੀ ਹਰ ਆਸ ਦੇਖੀ ਏ
ਇਹਨਾ ਅੱਖਾ ਨੇ ਬਾਪ ਦੀ ਲਾਸ ਦੇਖੀ ਏ
ਨਾ ਮੋਢਾ ਦਿਤਾ ਨਾ ਅਗਨ ਹੀ ਦੇ ਸਕਿਆ
ਬਸ ਸਿਵਿਆ ਚ ਉੱਡ ਦੀ ਰਾਖ ਦੇਖੀ ਏ
ਦੁੱਖ ਜਦ-ਜਦ ਵੀ ਮੇਰੇ ਹੈ ਕੋਲ ਆਇਆ
ਮਾਂ ਖੜੀ "ਰਾਜ" ਨੇ ਅਪਣੇ ਪਾਸ ਦੇਖੀ ਏ

________________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #43 on: November 28, 2014, 02:19:26 PM »
ਹੋਣਾ ਇਕ ਦਿਨ ਮਿਟ ਕੇ ਤੂੰ ਖਾਕ ਮਿੱਤਰਾ
ਸਭ ਸੁੱਟ ਜਾਣੇ ਤੇਰੇ ਸਬੰਧੀ ਸਾਕ ਮਿੱਤਰਾ
ਖੱਟ ਲੈ ਤੂੰ ਵੀ ਨੇਕ ਕਮਾਈਆ ਜਗ ਤੇ
ਬੜੇ ਕਰ ਲਏ ਹੁਣ ਤੱਕ ਪਾਪ ਮਿੱਤਰਾ
''ਰਾਜ'' ਦਿੰਦਾ ਫਰਦਾ ਸਭ ਨੂੰ ਨੇਕ ਸਲਾਹਾਂ
ਪਰ ਕਰਦਾ ਨੀ ਅਮਲ ਇਹ ਆਪ ਮਿੱਤਰਾ

____________________

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #44 on: May 20, 2017, 12:44:03 AM »
ਲਏ ਇਮਤਿਹਾਨ ਜਿੰਦਗੀ ਹਰ ਮੋੜ ਤੇ
ਦਿੱਤੇ ਨੇ ਜਬਾਬ ਅਸੀਂ ਵੀ ਤੋੜ-ਤੋੜ ਕੇ

_______________________

Offline Gujjar NO1

  • Moderator
  • PJ love this Member
  • *
  • Like
  • -Given: 1604
  • -Receive: 886
  • Posts: 12223
  • Tohar: 769
  • Gender: Male
    • View Profile
  • Love Status: Hidden / Chori Chori
Re: ਰਾਜ ਔਲਖ
« Reply #45 on: May 30, 2017, 12:38:00 PM »
iss punjabi di samjh nai aundi :loll:

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਰਾਜ ਔਲਖ
« Reply #46 on: August 15, 2017, 01:06:43 AM »
ਲੋਗ ਮਨਾ ਰਹੇ ਹੈਂ ਜਸ਼ਨ ਏ ਆਜਾਦੀ
ਅੋਰ ਹਮ ਜਹਾਂ ਬਟਵਾਰੇ ਕੇ ਗਮ ਮੇ ਡੂਬੇ ਹੈਂ

________________________

 

* Who's Online

  • Dot Guests: 9541
  • Dot Hidden: 0
  • Dot Users: 0

There aren't any users online.

* Recent Posts

Test, just a test by Parv...
[June 08, 2026, 04:44:45 PM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]