October 22, 2025, 07:28:42 AM
collapse

Author Topic: ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ  (Read 1777 times)

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich

ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ,
ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ,
ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ,
ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ,
ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ,
ਹਾਲੇ ਤੱਕ" ਐਸਾ ਪਰਬੰਧ ਕੋਈ ਨਾ.........


Punjabi Janta Forums - Janta Di Pasand


Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
Rab na kare ishqe di kami kise nu b stawe....,
pyar karo usi nu jo tuhanu dil di hr gll sunawe....
Pyar krne to pehla eh duaa jrur krna...
ki hey rbba aakhiri saah tak mera yaar bi es pyar nu nibhawe..
:5: :5:

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ,,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....



Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
ਰੱਜ ਗਈਆਂ ਅਖਾਂ ਨ ਦਿਲ ਖਾਲੀ ਹਾੱਲੇ ਸੱਜਣਾ
ਮੁਹੋ ਕੱਡ ਭਾਵੇਂ ਮਾੜਾ ਸਹੀ ਮਿੱਠਾ ਲੱਗੇ ਤੇਰਾ ਹਰ ਬੋਲ ਸੱਜਣਾ
ਰੂਹਾਂ ਵੀ ਪਿਆਸੀਆਂ ਉਮਰਾਂ ਦੀਆਂ ਪੈਂਦੀ ਫੁੱਲਾਂ ਉੱਤੇ ਨਿਤ ਹੀ ਤਰੇਲ ਸੱਜਣਾ

ਬਹੁਤ ਖੇਡੀਆਂ ਅੱਖ ਮਿਚੋਲੀਆਂ ਬੰਦ ਕਰ ਹੁਣ ਇਹ ਖੇਲ ਸੱਜਣਾ
ਰਾਤਾਂ ਨੂੰ ਜੇ ਤਾਰੇ ਜਿਵੇ ਚੱਣ ਨੂੰ ਏ ਚਾਨਣੀ ਕਦੇ ਹੋਵੇਗਾ ਸਾਡਾ ਵੀ ਇੰਜ ਮੇਲ ਸੱਜਣਾ
:pagel: :pagel: :pagel: :pagel:

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
Jad main tenu dekhya,main tere nal gal karno,
darda reha,jad main tere nal,
gal kar lai,
main tera hath fadno darda reha,
jad main tera hath fad lya,
main tenu pyar karno darda reha,
te hun tu menu te main tenu,
dove ik doje nu pyar karde ha,
fir main tenu khon ton darda si,
menu japda,
main tere bina nai ji sakhda,



Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
Rakhi Sambh k Menu, Ve Me Pyar Tera Ban k Aayi Haan
Todi Na Vaade Apne, Ve Etbar Tere Te Kardi Aayi Haan
Ma Peo Mere Piche Kalle, Ve Laaj Ohna Di Le k Aayi Haan
Karangi Satkaar Me Pura , Ve Me tera pyar Ban k Aayi Haan
:5: :5: :5: :5:

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
Main DuniyA nAL v LAd SakdA jE tU mAinU mAnJooR KarE...

mAinU v RaNjHe wAnG  tAithOn nA kOi DOoR kArE...

Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
Vaada Aa TeRa Saath Na
ShaDaNghe
Har Kadam Te TeRe Naal
KhaDaNghe
PyaR Da Harr FaRz KhuShi -
KhuShi NibhaWanGhe .
Je Tu Russ Vi JaaVe ,, TenU
MiNtaa Kar MaNaWaanGhe

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
Sanu tere pyar di gehrai da aj pta lga,

Tere dil vch vsde sade intjar da Aj pta lga.

Tere vrga yar milda hai kismt wale nu

Sadi kismat sade nal hai sanu aj pta lga


Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ-ਕੋਈ ਜਾਣਦਾ...
ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ-ਕੋਈ ਜਾਣਦਾ...
ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ...
ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ-ਕੋਈ ਜਾਣਦਾ,,,

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
ਰੱਖਦੇ ਨੇ ਛੁਪਾ ਕੇ ਸਦਾ ਹੀ ਓਹ ਆਪਣੇ ਆਸਤੀਨ ਵਿਚ ਕੁਝ ਨ ਕੁਝ

ਅਸੀਂ ਤਾਂ ਇੱਕ ਖੁੱਲੀ ਕਿਤਾਬ ਹਾਂ ਯਾਰਾਂ ਤੋਂ ਕੋਈ ਰਾਜ ਛੁਪਾਏ ਹੀ ਨਹੀ


Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich

ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ,
ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ,
ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ,
ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ,
ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ,
ਹਾਲੇ ਤੱਕ" ਐਸਾ ਪਰਬੰਧ ਕੋਈ ਨਾ.........


very nice amrinder
:smile: :smile:


ਇੱਕ ਦਿਨ ਤੇਰੇ ਨਾਲ ਰੁੱਸ ਕੇ ਵੇਖਣਾ ਹੈ,

ਤੇਰੇ ਮਨਾੳਣ ਦਾ ਅੰਦਾਜ ਵੇਖਣਾ ਹੈ,___

ਅਜੇ ਤਾ ਦੋ ਪੱਲ ਹੀ ਨਾਲ ਚੱਲੀ ਹੈ,

ਕਦ ਤੱਕ ਨਾਲ ਚੱਲੇਗੀ ਇਹ ਵੇਖਣਾ ਹੈ.__

Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
ਦੱਸ ਰੱਬਾ ਵੇ ਤੂੰ ਕਿਹਦੇ ਵੱਲ ਦਾ,__
• ਮੇਰੇ ਵੱਲ ਦਾ ਜਾਂ ਉਹਦੇ ਵੱਲ ਦਾ,__
• ਮੇਰੇ ਹੀ ਹੱਥਾ ਤੇ ਲਿਖੀ ਹੈ ਤੂੰ "ਤਕਦੀਰ" ਮੇਰੀ,__
• ਤੇ ਕਿੳ ਉੱਤੇ ਮੇਰਾ ਹੀ ਨਹੀ ਵੱਸ ਚੱਲਦਾ

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
very nice lado
:smile:



♥] ਚਾਹਤ ਦਾ ਸਿਲਸਿਲਾ ਦੋਨਾਂ ਦਾ ਵੱਖੋ ਵੱਖ ਸੀ [̲̅♥]
[̲̅♥] ਓ ਸਾਡੀ ਜਾਨ ਚਾਹੁੰਦੇ ਸੀ [̲̅♥]
[̲̅♥] ਤੇ ਅਸੀਂ ਜਾਨ ਤੋਂ ਜਿੱਆਦਾ ਓਹਨਾਂ ਨੂੰ [̲̅♥]

Offline ★raman preet is back★

  • PJ Gabru
  • Raja/Rani
  • *
  • Like
  • -Given: 36
  • -Receive: 65
  • Posts: 8147
  • Tohar: 14
  • Gender: Male
  • yaar mast malang
    • View Profile
  • Love Status: Single / Talaashi Wich
vry nice lines ji

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
nI mAIn rANjhaN tErA bAn jAAnA tU bAn jAnA mErI HeEr kUdE....

kYu hAtH vAkHAuNdI fIRdi A bAn MErI tAqDEEr kUdE....

RaBB kIsE nE AjJ tAk vEkhIA nHi...

oHH mErE dIL vIcH vAsdA A tAiNU rABB vAkHAvAN MaIN...

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
Khud ki mohabbat tabah kaun karega,
Sabhi nek banenge to gunah kaun karega,
Ae khuda sanam bewafa ko bachaye rakhna,
Warna hamari maut ki dua kaun karega.
.

Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
ਜਦੋ ਵੀ ਤੇਰੇ ਵੱਲ ਤੱਕਾ ਮੇਂ,_ਆਪਣੀ ਸੁੱਧ ਬੁੱਧ ਵਿਸਰਾਵਾ ਮੇਂ,_
ਜਦ ਵੀ ਜਨਮ ਲੈ ਕਿ ਇਸ ਧਰਤੀ ਤੇ ਆਵਾ ਮੇਂ,_
ਇੱਕ ਤੇਰੀ ਹੀ ਚੁੰਨੀ ਨਾਲ ਆਪਣੇ ਪੱਲੇ ਨੁੰ ਬੰਧਾਵਾ ਮੇਂ


...
Khud ki mohabbat tabah kaun karega,
Sabhi nek banenge to gunah kaun karega,
Ae khuda sanam bewafa ko bachaye rakhna,
Warna hamari maut ki dua kaun karega.
.

Eh dil de parde har kise kol khole nai jande .,
Gham dil de sariyan agge fole nai jande .,
Dukh pain te dilbar hi chete aaunde .,
Aaven har kise aage hanju dole nai jande

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ,

ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ,

ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ ਸੱਜਨਾ,

ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ ||





 

* Who's Online

  • Dot Guests: 1833
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]