Punjabi Janta Forums - Janta Di Pasand
Fun Shun Junction => Shayari => Topic started by: ਮਰਜਾਣਾ ਮਾਨ on June 30, 2012, 10:04:52 AM
-
ਸਿਵਿਆਂ ਚ' ਆ ਕੇ ਮੇਰੀ ਰਾਖ ਨੂੰ ਫਰੋਲੀ ਨਾ..........
ਲੱਬਣਾ ਨੀ ਅਸੀਂ ਤੈਨੂੰ ਏਵੇਂ ਕੀਤੇ ਟੋਲੀ ਨਾ...........
ਹੁਣ ਜਿਉਦੇਂ ਆਂ ਪੁੱਛਦਾ ਨੀ ਹਾਲ ਕੋਈ ਦਿਲ ਦਾ...........
ਵੇਖ ਕੇ ਲਾਸ਼ ਅੱਥਰੂ ਤੂੰ ਡੋਲੀ ਨਾ........