December 23, 2024, 04:59:20 AM
collapse

Author Topic: ਬਾਪੂ ਵੀ ਕੀ ਕਾਇਮ ਚੀਜ ਹੈ  (Read 1086 times)

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
ਬਾਪੂ ਵੀ ਕੀ ਕਾਇਮ ਚੀਜ ਹੈ
« on: June 04, 2012, 01:24:12 AM »
ਬਾਪੂ ਵੀ ਕੀ ਕਾਇਮ ਚੀਜ ਹੈ ____ ਬਾਪੂ ਮੈਨੂੰ ਟੌਫੀ ਲੈ ਦੇ . ਬਾਪੂ ਮੈਨੂੰ ਕੁਲਫੀ ਲੈ ਦੇ .. iPhOne ਲੈ ਦੇ . . BuLLet ਲੈ ਦੇ . . ਕੱਛਾ ਲੈ ਦੇ . .ਝੋਲਾ ਲੈ ਦੇ . . ਬੂਟ ਲੈ ਦੇ . . ਸੂਟ ਲੈ ਦੇ . .ਆਹ ਲੈ ਦੇ . . ਔਹ ਲੈ ਦੇ . . ... ਬਾਪੂ-ਬਾਪੂ ਕਹਿੰਦੇ ਰਹੇ . . ਪਤਾ ਨਹੀ ਕੀ ਕੀ ਲੈਦੇ ਰਹੇ. .
 ਬਾਪੂ ਵੀ ਕਾਇਮ ਚੀਜ ਹੈ . . ਸਾਰੇ ਰੋਗਾਂ ਦਾ ਵੈਦ
 ਹੈ !!!
 ਬਾਪੂ ਔ ਚੀਜ ਬਾਲੀ ਕੈਮ ਆ . . ਆਹ ਵੀ ਘੈਂਟ ਆ . .
 ਆਹ ਵੀ ਫਿੱਟ ਆ . . ਆਹ ਵੀ ਸੈੱਟ ਆ . .
 ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
 ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ
 ਵੱਡੇ ਹੋ ਗਏ __ ਡਿੱਗਰੀਆਂ ਕਰ ਗਏ
 ਨੌਕਰੀ ਲੱਗ ਗਏ ___
ਕਮਾਈਆ ਕਰ ਗਏ ___
 ਪਰ ਜਦ ਜੀ ਕੀਤਾ ____
ਬਾਪੂ ਮੂਹਰੇ ਹੱਥ ਅੱਡ ਕੇ
 ਖੜ ਗਏ ___
 ਹੱਥ ਵੀ ਉਹਦੀ ਮਿਹਰ ਨਾਲ ਭਰ ਗਏ !!
 ਬਾਪੂ ਵੀ ਕਾਇਮ ਚੀਜ ਹੈ !!
 ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ
 ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ____
 ਪਰ ਫੇਰ ਵੀ ਇੱਕੋ ਗੱਲ ਕਹਿੰਦਾ . . ਪੁੱਤ ਤੂੰ ਫਿਕਰ
 ਨਾ ਕਰ ਮੈਂ ਕੈਮ ਆਂ ਅਜੇ(shi gall a bapu ne ahh honsla dita :'( ) _______
 ਇੱਕ ਗੱਲ ਤਾਂ ਹੈ ਬਾਪੂ ਹੁੰਦੇ ਕੋਈ ਫਿਕਰ
 ਨੀ ਹੁੰਦਾ _______
 ਜਵਾਨੋ ਬਾਪੂ ਬਹੁਤ ਕਾਇਮ ਚੀਜ ਹੈ !!
 ਮੇਰਾ ਤਾਂ ਇਹੀ ਕਹਿਣਾ
 ਪੁੱਤ ਹੋਕੇ ਵੱਡਾ ਬਾਪੂ ਦੇ ਦਿਲ ਦੀ ਰੀਝ
 ਪੁਗਾਉਗਾ __
 ਜਿਸਦੇ ਸਿਰ ਤੇ ਬੁੱਲੇ ਲੁਟੇ.... ਹੁਣ ਉਸ ਬਾਪੂ ਨੂੰ ਐਸ਼
 ਕਰਾਉਗਾ

Database Error

Please try again. If you come back to this error screen, report the error to an administrator.

* Who's Online

  • Dot Guests: 1535
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]