Punjabi Janta Forums - Janta Di Pasand

Fun Shun Junction => Shayari => Topic started by: deep on June 03, 2012, 04:58:38 AM

Title: ਏਨਾ ਅੜਿਆ ਪਿਆਰ ਕਰੀ
Post by: deep on June 03, 2012, 04:58:38 AM
 ਨਾ ਮੇਰੀ ਬਦਨਾਮੀ ਹੋਵੇ ,,
 ਨਾ ਛੁੱਟਣ ਮੇਰੇ ਮਾਪੇ
 
ਏਨਾ ਅੜਿਆ ਪਿਆਰ ਕਰੀ,,
 ਮੈਨੂੰ
 ਜਿਹੜਾ ਥੋੜਾ ਜਾਪੇ.,
 
ਨਾ ਬਣਨਾ ਮੈ ਹੀਰ
 ਸਲੇਟੀ ,,
 ਨਾ ਸਾਹਿਬਾਂ ਨਾ ਸੋਹਣੀ..
 
ਸਾਡੀ ਪ੍ਰੇਮ
 ਕਹਾਣੀ ਅੜਿਆ ਜਗ ਤੋਂ
 ਵੱਖਰੀ ਹੋਣੀ ਦਿਨ ਚੜਦੇ
 ਦੀ ਲਾਲੀ ਜਿਹੀ ਫੁੱਲਕਾਰੀ ਲੈ ਕੇ ਆਈ ਚਾਨਣ
 ਦੀ ਮੇਹਿੰਦੀ ਲਾਵਾਗੀ ਬਹਿ ਕੇ ਚਾਈ ਚਾਈ
 ਸ਼ਗਨਾਂ ਦੇ ਫੁੱਲ ਝੋਲੀ ਦੇ ਵਿੱਚ ਪਾਉਣਗੇ ਆਪੇ ਮਾਪੇ ਚਾਈ ਚਾਈ
Title: Re: ਏਨਾ ਅੜਿਆ ਪਿਆਰ ਕਰੀ
Post by: RA JA (B@TTH) on June 03, 2012, 05:00:34 AM
Hmmm dats true...n bilkul sahi aaa...

N bahut vadiaaa
Title: Re: ਏਨਾ ਅੜਿਆ ਪਿਆਰ ਕਰੀ
Post by: •?((¯°·._.• ąʍβɨţɨ๏µ$ jąţţɨ •._.·°¯))؟• on June 03, 2012, 05:01:23 AM
hmm bhut wdiya likhya aa brar saab
:okk: :okk:
Title: Re: ਏਨਾ ਅੜਿਆ ਪਿਆਰ ਕਰੀ
Post by: deep on June 03, 2012, 05:28:51 AM
Hmmm dats true...n bilkul sahi aaa...

N bahut vadiaaa

thax my dear

...
hmm bhut wdiya likhya aa brar saab
:okk: :okk:

oh thaxs sis main deep kaur brar ha ji
Title: Re: ਏਨਾ ਅੜਿਆ ਪਿਆਰ ਕਰੀ
Post by: •?((¯°·._.• ąʍβɨţɨ๏µ$ jąţţɨ •._.·°¯))؟• on June 03, 2012, 05:35:44 AM
hanji i kn siso
but pj te ik deep brar munda v aa so thats why just wrote
Title: Re: ਏਨਾ ਅੜਿਆ ਪਿਆਰ ਕਰੀ
Post by: deep on June 03, 2012, 05:54:16 AM
oh fir thik hai :smile: