Punjabi Janta Forums - Janta Di Pasand
Fun Shun Junction => Shayari => Topic started by: @SeKhOn@ on May 29, 2012, 05:32:28 AM
-
ਜਿਸਨੂ ਚਾਉਦੇ ਸੀ ਉਸਨੂ ਪਾ ਨਾ ਸਕੇ,
ਜਿਸਨੇ ਸਾਨੂੰ ਚਾਹਿਆ ਉਸ ਨੂ ਚਾਹ ਨਾ ਸਕੇ ,
ਬਸ ਇਹ ਸਮਝੋ ਦਿਲ ਟੁੱਟਣ ਦਾ ਖੇਲ ਸੀ,
ਕਿਸੇ ਦਾ ਤੋੜਿਆ ਤੇ ਆਪਣਾ ਬਚਾ ਨਾ ਸਕੇ,,,,,,,,
-
nicee sekhon
-
hummmm nice