Punjabi Janta Forums - Janta Di Pasand

Fun Shun Junction => Shayari => Topic started by: jã$$ SågøØ on May 22, 2012, 01:06:36 PM

Title: °ღ•..ਜਦ ਤੱਕ ਸਾਗਰ
Post by: jã$$ SågøØ on May 22, 2012, 01:06:36 PM
°ღ•..ਜਦ ਤੱਕ ਸਾਗਰ ਸੁੱਕ ਨੀ ਜ਼ਾਦੇ..°ღ•
 °ღ•..ਵਗਦੇ ਦਰਿਆ ਰੁਕ ਨੀ ਜਾਦੇ..°ღ•
 °ღ•..ਕਸ਼ਮ ਖੁਦਾ ਦੀ..°ღ•
 °ღ•..ਮੈਂ ਤੈਨੂੰ ਉਦੋ ਤੱਕ ਪਿਆਰ ਕਰਾਗਾਂ..°ღ•
 °ღ•..ਜਦ ਤੱਕ ਇਹ ਧਰਤੀ..°ღ•
 °ღ•..ਚੰਦ ਤੇ ਤਾਰੇ ਚਲਦੇ- ਚਲਦੇ ਰੁਕ ਨੀ ਜਾਦੇ..°ღ•