Punjabi Janta Forums - Janta Di Pasand
Fun Shun Junction => Shayari => Topic started by: jã$$ SågøØ on May 22, 2012, 01:01:20 PM
-
ਤੈਨੂੰ ਵੇਖ ਕੇ ਦਿਲ,ਨਹੀਂ ਭਰਦਾ ਸੋਹਣਿਆ,
ਹਰ ਸਾਹ ਵਿਚ,.ਤੇਰਾ ਖਿਆਲ ਵਸਦਾ...
ਹੁਣ ਤਾਂ ਖੂਨ,.ਵੀ ਆਪਣਾ ਨਹੀਂ ਵਹਾ ਹੋਣਾ ,
ਰਗ-ਰਗ ਵਿਚ,.ਤੇਰਾ ਹੀ ਨਾਮ ਵਸਦਾ