Punjabi Janta Forums - Janta Di Pasand

Fun Shun Junction => Shayari => Topic started by: jã$$ SågøØ on May 20, 2012, 01:34:17 AM

Title: ਕੋਈ ਕਹੇ
Post by: jã$$ SågøØ on May 20, 2012, 01:34:17 AM
ਕੋਈ ਕਹੇ ਓਹ ਦੂਰ ਵੱਸਦਾ , ਕੋਈ ਕਹੇ ਓਹ ਰਿਹੰਦਾ ਨੇੜੇ ___
ਕੋਈ ਕਹੇ ਓਹ ਪੱਥਰਾਂ ਦੇ ਵਿੱਚ , ਕੋਈ ਕਹੇ ਵਿੱਚ ਬੋਲੇ ਮੇਰੇ ___
ਕੋਈ ਕਹੇ ਓਹ ਜੰਗਲੀ ਮਿਲਦਾ , ਕੋਈ ਕਹੇ ਵਿੱਚ ਮਿਲਦਾ ਹਨੇਰੇ ___
 " ਬੁੱਲੇ ਸ਼ਾਹ " ਮੇਰਾ ਯਾਰ ਤਾ ਐਸਾ , ਜੇਹੜਾ ਦਿਸਦਾ ਚਾਰ ਚੁਫੇਰੇ __