Punjabi Janta Forums - Janta Di Pasand
Fun Shun Junction => Shayari => Topic started by: jã$$ SågøØ on May 19, 2012, 07:32:55 AM
-
ਅਸੀ ਦੂਜਿਆ ਦੇ ਹੱਥਾਂ ਦੀਆ...ਲਕੀਰਾਂ ਸੀ ਪੜੀਆਂ...
ਪੜਦੇ ਪੜਦੇ ਅਸੀ ਖੁੱਦ ਲਕੀਰ ਹੋ ਗਏ...
ਜਿਸ ਨੂਂ ਪੁਜਿਆ ਓਹ ਖੁਦਾ ਨਾ ਬਨ ਸਕੇ...
ਪੁਜਾ ਕਰਦੇ ਕਰਦੇ ਅਸੀ ਖੁਦ ਫਕੀਰ ਹੋ ਗਏ...
-
huum :okk: