May 23, 2013, 06:18:48 PM

Author Topic: ਉਹਦਾ ਸ਼ਹਿਰ ਬੇਗਾਨਾ  (Read 222 times)

Offline tere_jaan_magron

  • PJ Gabru
  • Ankheela/Ankheeli
  • *
  • Like
  • -Given: 4
  • -Receive: 18
  • Posts: 959
  • Tohar: 4
  • Gender: Male
  • Punjabi Janta Vasi
    • View Profile
ਉਹਦਾ ਸ਼ਹਿਰ ਬੇਗਾਨਾ
« on: April 12, 2012, 01:01:33 PM »
ਉਹਦਾ ਸ਼ਹਿਰ ਬੇਗਾਨਾ ਅੱਜ ਮੇਰੇ ਲਈ __
ਕਦੇ ਅਸੀ ਵੀ ਉਥੇ ਮਹਿਮਾਨ ਸੀ __

ਜੀਣਾ ਤਾਂ ਅਸੀ ਵੀ ਸੀ ਚਾਹੁੰਦੇ __
ਕੁਝ ਸਾਡੇ ਵੀ ਅਰਮਾਨ ਸੀ __

ਸਾਨੂੰ ਗਮ ਨੇ ਲਾਸ਼ ਬਣਾ ਦਿੱਤਾ __
ਹੁੰਦੀ ਇਸ ਲਾਸ਼ ਵਿੱਚ ਵੀ ਕਦੇ ਜ਼ਾਣ ਸੀ __

ਤੇਰੇ ਸ਼ਹਿਰ ਦੀ ਭੀੜ ਵਿੱਚ ਗਵਾਚ ਗਏ ਹਾਂ __
ਨਹੀ ਤਾ ਸਾਡੀ ਇਥੇ ਪਹਿਚਾਣ ਸੀ __

ਕਖਾਂ ਵਾਂਗ ਰੁੱਲ ਗਏ ਹਾਂ ਅਸੀ __
ਹੁੰਦਾ ਸਾਡਾ ਵੀ ਕੋਈ ਕਦਰਦਾਣ ਸੀ __

ਇੱਕ ਪਲ ਵੀ ਨਹੀ ਫੁਰਸਤ ਅੱਜ਼ ਉਹਨਾ ਕੋਲ __
ਜ਼ਿਨਾ ਨਾਲ ਬਿਤਾਈ ਅਸੀ ਅਪਣੀ ਹਰ ਸ਼ਾਮ ਸੀ __

ਬੜਾ ਉੱਚਾ ਹੈ ਅੱਜ਼ ਕੱਲ ਨਾਮ ਉਸਦਾ ਹੋਇਆ __
ਜ਼ਿਹਨਾ ਲਈ ਮੈਂ ' ਬਦਨਾਮ ਸੀ __

Offline ਵਿਹਲਾ ਸਿੰਘ

  • PJ Gabru
  • Jimidar/Jimidarni
  • *
  • Like
  • -Given: 82
  • -Receive: 59
  • Posts: 1800
  • Tohar: 16
  • Why So Serious?
    • View Profile
Re: ਉਹਦਾ ਸ਼ਹਿਰ ਬੇਗਾਨਾ
« Reply #1 on: April 12, 2012, 01:07:39 PM »
ohhh 22 bht ee vadiya likheya har line vadiya laggi mainu...... :Bye: :Bye: te 22 ki gal sarre ee dukhi jahe sehar hunde thoda hass khed v lea kro kde :happy:

Offline tere_jaan_magron

  • PJ Gabru
  • Ankheela/Ankheeli
  • *
  • Like
  • -Given: 4
  • -Receive: 18
  • Posts: 959
  • Tohar: 4
  • Gender: Male
  • Punjabi Janta Vasi
    • View Profile
Re: ਉਹਦਾ ਸ਼ਹਿਰ ਬੇਗਾਨਾ
« Reply #2 on: April 13, 2012, 11:31:01 AM »
ohhh 22 bht ee vadiya likheya har line vadiya laggi mainu...... :Bye: :Bye: te 22 ki gal sarre ee dukhi jahe sehar hunde thoda hass khed v lea kro kde :happy:
ਅਮਲੀ ਦਾ ਪੁੱਤ - ਬਾਪੁ ਮੇਡਮ ਕਿੰਹਦੀ ਦੀ ਦੁੱਧ
 ਪੀਣ ਨਾਲ ਦਿਮਾਗ ਤੇਜ਼ ਹੁੰਦਾ ਆ ਤੇ ਪੜਾਈ
 ਵੀ ਵਧੀਆ ਹੁੰਦੀ ਆ
 ਅਮਲੀ - ਗੱਪ ਮਾਰਦੀ ਆ ਮੇਡਮ ਤੇਰੇ ਜੇ
 ਇਦਾ ਹੁੰਦਾ ਤਾ ਆਪਣਾ ਕੱਟਾ '' ENGINIEER ''
 ਨਾ ਲੱਗਾ ਹੁੰਦਾ..
le yaar tere lai

Offline ਵਿਹਲਾ ਸਿੰਘ

  • PJ Gabru
  • Jimidar/Jimidarni
  • *
  • Like
  • -Given: 82
  • -Receive: 59
  • Posts: 1800
  • Tohar: 16
  • Why So Serious?
    • View Profile
Re: ਉਹਦਾ ਸ਼ਹਿਰ ਬੇਗਾਨਾ
« Reply #3 on: April 13, 2012, 01:45:04 PM »
hahahhh 22 kaim aa.......vaise gal ta amli di sahi aa :D: :D:

 

* Who's Online

  • Dot Guests: 53
  • Dot Hidden: 0
  • Dot Users: 0

There aren't any users online.

* Recent Posts

HappY BirThdaY • » ρяєєт ∂нαℓιωαℓ « • by /<ΔηⓦΔя
[February 14, 2013, 07:06:48 PM]


Gangs of Social Media : Valentine\'s Day Special.. by /<ΔηⓦΔя
[February 14, 2013, 07:05:51 PM]


What color are you wearing today... ???? by GaganDeep-
[February 14, 2013, 06:18:57 PM]


***Santra Kha Ke*** by ~N@wty Munda~
[February 14, 2013, 06:03:28 PM]


happy birthday to ma darling doll neha by ѕʌɴɪʌ♥™
[February 14, 2013, 05:37:25 PM]


$HAPPY BIRTHDAY GIA$ by ⊱✸zєђਰੀlเ ןคttเ✸⊰
[February 14, 2013, 05:36:43 PM]


maa by laraki_jatti
[February 14, 2013, 04:44:24 PM]


Thought of the day by ღ ʝØℛÐ₳ℕ ツ
[February 14, 2013, 01:11:39 PM]


Quote of the Day!! by ღ ʝØℛÐ₳ℕ ツ
[February 14, 2013, 01:09:18 PM]


7 Cardinal rules in life.... by ღ ʝØℛÐ₳ℕ ツ
[February 14, 2013, 01:06:05 PM]


eh ishq bimari eh ...ravinder grewal by laraki_jatti
[February 14, 2013, 12:18:26 PM]


chota jelly ma fav one by laraki_jatti
[February 14, 2013, 12:08:51 PM]


pyar wadda hunda ja nafrat by laraki_jatti
[February 14, 2013, 11:33:40 AM]


ਪਰੌਣੀ by ਡੱਬ Ch ਅਸਲਾ __ Das Ki ਮਸਲਾ __
[February 14, 2013, 11:05:23 AM]


ਕੋਰੇ ਕਾਗਜ by ਡੱਬ Ch ਅਸਲਾ __ Das Ki ਮਸਲਾ __
[February 14, 2013, 10:59:52 AM]


ਮਾਂ ਕੋਲ by ਡੱਬ Ch ਅਸਲਾ __ Das Ki ਮਸਲਾ __
[February 14, 2013, 10:51:39 AM]


Post karo DC Radio baarey anthing Dj Feedbacks/Interviews/Highlights/Recordings! by gujjar NO1
[February 14, 2013, 10:45:29 AM]


friendship by ♥♥♥♥♥BATTH♥♥♥♥♥
[February 14, 2013, 10:29:56 AM]


pyar humko b hai pyar tumko b hai by laraki_jatti
[February 14, 2013, 10:28:33 AM]


Valentine 's day in INDIA only by ★raman preet★
[February 14, 2013, 10:07:13 AM]


jasmine.......... by laraki_jatti
[February 14, 2013, 10:01:11 AM]


rabb dekhya kine kine by ★raman preet★
[February 14, 2013, 09:55:29 AM]


:love: by dil2011
[February 14, 2013, 09:28:56 AM]


soon to be a part of my family by gaggan
[February 14, 2013, 09:26:01 AM]


aayi boooo by ♥~sikaari bazz~♥
[February 14, 2013, 09:09:03 AM]