Punjabi Janta Forums - Janta Di Pasand
Fun Shun Junction => Shayari => Topic started by: tere_jaan_magron on April 01, 2012, 01:51:36 PM
-
ਐਂਵੇ ਤਾਂ ਨੀ ਕੋਈ ਛੱਡ ਜਾਂਦਾ__,
ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ__,
ਕਿਉਂ ਕਿਸੇ ਨੂੰ ਬੇਵਫ਼ਾ ਕਹੀਏ__,
ਕੀ ਪਤਾ ਉਹ ਕਿੰਨਾ ਮਜਬੂਰ ਹੋਵੇ__,
ਬਦਲ ਜਾਂਦਾ ਹਰ ਇੱਕ ਏਥੇ__,
ਜਿਹੜਾ ਵਸਦਾ ਥੋੜਾ ਦੂਰ ਹੋਵੇ__,
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ__,
ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ__,
ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ__,
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ__
-
Kive shadke jnda aww fer ?
...
Ik yaar 20posts da jabb aa msa e mukia :(
-
Kive shadke jnda aww fer ?
...
Ik yaar 20posts da jabb aa msa e mukia :(
samjh nahi lagi yar