Punjabi Janta Forums - Janta Di Pasand
Fun Shun Junction => Shayari => Topic started by: tere_jaan_magron on March 27, 2012, 12:54:22 AM
-
ਉੱਮਰ ਭਰ ਵਿੱਖਰੀਆ ਰਿਹਾ ਸੁੱਕੇ ਹੋਏ ਪੱਤੇਆ
ਦੀ ਤਰ੍ਰਾ__
ਮੂੱਦਤਾ ਬਾਅਦ ਕਿਸੇ ਨੇ
ਇੱਕਠਾ ਵੀ ਕੀਤਾ ਤਾਂ ਜਲਾਉਣ ਦੇ ਲਈ__
-
asi ronde rhe usde lyi sari umar
muddtan baad............
aj fir oh vapis aye sanu ruwan de lyi
-
ਉੱਮਰ ਭਰ ਵਿੱਖਰੀਆ ਰਿਹਾ ਸੁੱਕੇ ਹੋਏ ਪੱਤੇਆ
ਦੀ ਤਰ੍ਰਾ__
ਮੂੱਦਤਾ ਬਾਅਦ ਕਿਸੇ ਨੇ
ਇੱਕਠਾ ਵੀ ਕੀਤਾ ਤਾਂ ਜਲਾਉਣ ਦੇ ਲਈ__
ਆਕੜਾਂ ‘ਚ ਲੰਘਦੇ ਨੇ ਉਹ ਸਾਡੇ ਕੋਲ ਦੀ ,
ਕਦਰ ਨਾ ਜਾਣੀ ਉਹਨੇ ਸਾਡੇ ਇੱਕ ਬੋਲ ਦੀ ,
ਜ਼ਿੰਦਗੀ ਸਾਡੀ ਨੂੰ ਉਹਨਾਂ ਇੰਝ ਰੋਲਿਆ ,
ਜ਼ਿਵੇਂ ਲੰਘਦੀ ਏ ਹਵਾ ਸੁੱਕੇ ਪੱਤਿਆਂ ਨੂੰ ਰੋਲਦੀ.
-
nice jeet n jatti