Punjabi Janta Forums - Janta Di Pasand

Fun Shun Junction => Shayari => Topic started by: 8558 on February 28, 2012, 06:55:24 AM

Title: ਕਦੇ ਪੁੱਤ ਸੀ ਹੁੰਦੇ ਯਾਰੋ ,
Post by: 8558 on February 28, 2012, 06:55:24 AM
ਕਦੇ ਪੁੱਤ ਸੀ ਹੁੰਦੇ ਯਾਰੋ ,
ਹਥਿਆਰ ਬਜੁਰਗਾਂ ਦਾ ,
ਨੂੰਹਾਂ ਵੀ ਕਰਨਾ ਛਡ ਗਈਆਂ ਨੇ,
 ਸਤਿਕਾਰ ਬਜੁਰਗਾਂ ਦਾ ,
ਬਚਪਨ ਵਿਚ ਮਿਲਿਆ ਭੁਲ ਗਏ ਸਾਰੇ,
 ਪਿਆਰ ਬਜੁਰਗਾ ਦਾ ,
ਜੀਉਂਦਿਆ ਨੂੰ ਕੋਈ ਪੁਛੇ ਨਾ ,
ਕਰਨਾ ਯਾਦ ਮਰਨ ਤੋਂ ਬਾਅਦ ਵੀ ਨਹੀਂ ,
ਪੁਛ ਕੇ ਵੇਖ ਲੋ ਕਈਆਂ ਨੂੰ ,
ਪੜ - ਦਾਦੇ ਦਾ ਨਾਮ ਵੀ ਯਾਦ ਨਹੀਂ ,
ਜੇ ਤੂੰ ਨਾ ਮਾਪੇ ਸਾਂਭੇ "ਰਾਏ " ਧੱਕੇ ਖਾਏਗਾ,
ਅਖੰਡ ਪਾਠ ਵੀ ਨਹੀਂ ਕਰਵਾਉਣਾ ਕਿਸੇ,
 ਨਰਕ ਵਿਚ ਜਾਵੇਗਾ !!