Punjabi Janta Forums - Janta Di Pasand

Fun Shun Junction => Shayari => Topic started by: tere_jaan_magron on February 07, 2012, 12:53:21 PM

Title: ਦਿਲ ਤੇ ਅੱਖ
Post by: tere_jaan_magron on February 07, 2012, 12:53:21 PM

•--ਦਿਲ ਤੇ ਅੱਖ ਦੀ ਕਦੇ
 ਬਣੇ ਨਾ , ਦੋਵੇ ਕਰਦੇ ਕੰਮ
 ਖਰਾਬ ਆਏ ਨੇ --•
 •--ਦਿਲ ਕਹੇ ਮੈਂ ਅੱਜ
 ਸੌਣਾ ਨਹੀ , ਮੇਰੀ ਧੜਕਣ
 ਵਿੱਚ ਅੱਜ ਜਨਾਬ ਆਏ ਨੇ--•
 •-- ਅੱਖ ਕਹੇ ਮੈਨੂੰ ਵੀ ਲੱਗ
 ਜਾਣ ਦੇ, ਓਹ ਨੀਂਦ ਵਿੱਚ
 ਬਣਕੇ ਖੁਆਬ ਆਏ ਨੇ --
Title: Re: ਦਿਲ ਤੇ ਅੱਖ
Post by: LanDLorD on February 07, 2012, 12:56:59 PM
Askheee mitra
Title: Re: ਦਿਲ ਤੇ ਅੱਖ
Post by: tere_jaan_magron on February 07, 2012, 01:11:35 PM
Askheee mitra
tnx 22 ji