Punjabi Janta Forums - Janta Di Pasand

Fun Shun Junction => Shayari => Topic started by: cheema bai on February 02, 2012, 03:21:49 AM

Title: ਸੋਚਿਆਂ ਸੀ
Post by: cheema bai on February 02, 2012, 03:21:49 AM
ਸੋਚਿਆਂ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ______ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ ,

ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ___ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ  8-> 8->
Title: Re: ਸੋਚਿਆਂ ਸੀ
Post by: sahib.. on February 02, 2012, 06:27:51 AM
bai serious e lai gaya lagda a ? :hehe: ...
Title: Re: ਸੋਚਿਆਂ ਸੀ
Post by: cheema bai on May 26, 2012, 04:02:46 PM
nahi yrr edan di tah koi gal ni