Punjabi Janta Forums - Janta Di Pasand

Fun Shun Junction => Shayari => Topic started by: tere_jaan_magron on January 31, 2012, 11:51:20 AM

Title: ਬਹੁਤ ਯਾਦ
Post by: tere_jaan_magron on January 31, 2012, 11:51:20 AM

ਮੂੱਦਤ ਬਾਅਦ ਮਿਲਿਆ ਸੀ.. ਤਾਂ ਮੇਰਾ ਨਾਮ ਪੂੱਛ ਲਿਆ ਉਸਨੇ ! ਵਿਛੜਦੇ ਵਖਤ ਜਿਸਨੇ ਕਿਹਾ ਸੀ...
.
 .
 .
 
..
 .
 ..
 .
 .
 
..
 .
 ਤੂਸੀਂ ਬਹੁਤ ਯਾਦ ਆਓਗੇ....