ਸਮਝੋਤਾ ਅਕਸਰ ਇਨਸਾਨ ਆਪਣੀ ਜਿੰਦਗੀ ਨਾਲ ਕਰ ਹੀ ਲੈਦਾ ਹੈ,
ਉਮਰ ਬੀਤ ਜਾਦੀ ਹੈ ਰੋਣਾ ਹੱਸਣਾ ਤੇ ਚੱਲਦਾ ਹੀ ਰਹਿੰਦਾ ਹੈ,
ਸਮਾਂ ਛੱਡ ਜਾਦਾ ਹੈ ਦੁੱਖ ਤੇ ਪੀੜ ਅੱਖਾ ਵਿੱਚ ਅਕਸਰ,
ਲੱਖਾ ਦੋਲਤਾ ਸ਼ੋਰਤਾ ਤੇ ਚਾਹੇ ਹੁਸਨ ਤੇ ਚਮੜੀ ਲਾਲ ਹੋਵੇ,
(PREET)ਜਾਦੀ ਵਾਰ ਤਾ ਖੁੱਲੇ ਹੱਥ ਛੱਡ ਜਾਦਾ ਹੈ, ਹਰ ਕੋਈ ਇਸ ਜਹਾਨ ਉੱਪਰ.................