Punjabi Janta Forums - Janta Di Pasand
Fun Shun Junction => Shayari => Topic started by: ਦਿਲਰਾਜ -ਕੌਰ on January 10, 2012, 11:58:47 AM
-
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ,
ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ,
ਮੋਢਾ ਨਾ ਦੇਣਾ ‘ਰਾਏ ‘ ਨੂੰ
ਅਰਥੀ ਚੱਕ ਲਿਓ ਬਾਹਵਾਂ ਦੇ ਨਾਲ
-
ਜਿਸਦੀ ਠੰਡ ਕਰ ਬੀਮਾਰ ਦੇਵੇ ਓਹ ਵੀ ਤਾ ਛਾਵਾ ਹੁੰਦੀਆ ਨੇ
ਜੋ ਕੁੱਖ ਵਿੱਚ ਧੀਆ ਮਾਰਦੀਆ ਓਹ ਵੀ ਤਾ ਮਾਵਾ ਹੁੰਦੀਆ ਨੇ
ਇਕ ਮਾ ਹੀ ਦੋਸ਼ੀ ਨਹੀ ਹੁੰਦੀ ਓਹ ਛਾ਼ ਹੀ ਦੋਸ਼ੀ ਨਹੀ ਹੁੰਦੀ
ਜੋ ਦਿੰਦੀਆ ਹੱਲਾ ਸ਼ੇਰੀਆ ਨੇ ਆਪਨਿਆ ਦਿਆ ਹੀ ਰਾਵਾ਼ ਹੁੰਦੀਆ ਨੇ,,
...
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ।
ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ,
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ..
-
bhut vadia likhea jugni nd dilraj sis
-
bhut vadia likhea jugni nd dilraj sis
Thanks neha
-
Awesome
-
sahi gall likhi hai
-
hummm kaimzzzzz aaa vv //..