Punjabi Janta Forums - Janta Di Pasand

Fun Shun Junction => Shayari => Topic started by: Inder Preet (5) on December 06, 2011, 10:37:01 AM

Title: ਇਸ਼ਕ ਦਾ ਜਿਸਨੂੰ ਖੁਆਬ ਆ ਜਾਂਦਾ ਏ
Post by: Inder Preet (5) on December 06, 2011, 10:37:01 AM
ਇਸ਼ਕ ਦਾ ਜਿਸਨੂੰ ਖੁਆਬ ਆ ਜਾਂਦਾ ਏ
 ਵਕਤ ਸਮਝੋ ਖਰਾਬ ਆ ਜਾਂਦਾ ਏ
 ਮਹਿਬੂਬ ਆਵੇ ਜਾ ਨਾ ਆਵੇ
 ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਏ

 ਅਸੀਂ ਵੀ ਕਰਾਂਗੇ ਤਹਾਨੂੰ ਭੁੱਲਣ ਦੀ ਕੋਸ਼ਿਸ਼
 ਤੁਸੀਂ ਵੀ ਸਾਨੂੰ ਯਾਦ ਨਾ ਕਰਨਾ
 ਅਸੀਂ ਤਾਂ ਹੋਏ ਬਰਬਾਦ ਤੁਹਾਡੀ ਖਾਤਰ
 ਇੰਝ ਕਿਸੇ ਹੋਰ ਨੂੰ ਬਰਬਾਦ ਨਾ ਕਰਨਾ..Preet