Punjabi Janta Forums - Janta Di Pasand
Fun Shun Junction => Shayari => Topic started by: jeet Mr.Lonely on December 05, 2011, 12:18:04 AM
-
ਪਥਰਾਂ ਦਾ ਸ਼ਿਹਰ ਸੀ ਤੇਰਾ
ਸ਼ੀਸ਼ੇ ਦਾ ਦਿਲ ਸੀ ਮੇਰਾ
ਇਕ ਇਕ ਟੁਕੜਾ ਕਰ ਗਿਆ ਮੇਰੀ ਹਰ ਰੀਜ ਦਾ .
ਮੁਲ ਨਹੀਓ ਪੈਨਾ ਕਮਲੀਏ ਟੂਟੀ ਹੋਈ ਚੀਜ਼ ਦਾ .
-
boht vadiya likhea bai
-
thanx gill 22
-
wah bai wah,,,,,, :blink: :blink: :blink: