Punjabi Janta Forums - Janta Di Pasand

Fun Shun Junction => Shayari => Topic started by: Inder Preet (5) on December 02, 2011, 03:13:25 AM

Title: ਸਾਰੀ ਉਮਰ ਪੂਜਦੇ ਰਹੇ ਇਹ ਲੋਕ
Post by: Inder Preet (5) on December 02, 2011, 03:13:25 AM
ਸਾਰੀ ਉਮਰ ਪੂਜਦੇ ਰਹੇ ਇਹ ਲੋਕ ਆਪਣੇ ਹੱਥ ਦੇ ਬਣਾਏ ਹੋਏ ਖੁਦਾ ਨੂੰ,_

 ਜਦ ਅਸੀ ਉਸ ਖੁਦਾ ਦੇ ਹੱਥ ਦੇ ਬਣਾਏ __

 ਇਨਸਾਨ ਨੂੰ ਚਾਹਿਆ ਤਾ ♥Preet♥ ਗੁਨਹਗਾਰ ਹੋ ਗਿਆ___