Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on November 24, 2011, 11:40:15 AM
-
ਜਾਹ ਬੱਦਲ਼ਾ ਮੀਂਹ ਪਵਾ ਨਾਹੀਂ
ਅਸੀਂ ਸਤੇ ਹਾਂ ਹੋਰ ਸਤਾ ਨਾਹੀਂ
ਸਾਡੇ ਨੈਣੀ ਮੀਂਹ ਪਿਆ ਵੱਸਦਾ ਏ
ਸਾਨੂੰ ਤੇਰੇ ਮੀਂਹ ਦਾ ਚਾਅ ਨਾਹੀਂ
_________________