Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on November 15, 2011, 10:48:16 PM
-
ਕਦਰ ਨਹੀਂ ਸੀ ਉਸਨੂੰ ਮੇਰੇ ਜਜ਼ਬਾਤਾਂ ਦੀ,
ਹੋਈ ਨਾ ਪਛਾਣ ਉਹਨੂੰ ਸੱਚਿਆਂ ਹਾਲਾਤਾਂ ਦੀ,
ਕਦੇ ਫ਼ੋਲੂੰ ਜ਼ਿੰਦਗੀ ਦੇ ਵਰਕੇ ਤੇ ਯਾਦ ਕਰੂਗੀ ਜ਼ਰੂਰ,
ਉਹ ਪੱਕੀ ਯਾਰੀ ਕੱਚੀਆਂ ਜਮਾਤਾਂ ਦੀ....
________________________
-
balle bharava kitho yad karate oh dinnn
-
oh te kade bhullde hi ni,,,,,,,,,
-
ਓਹ ਨਾ ਯਾਦ ਕਰੇ ਮੇਰੀ ਯਾਦਾ ਨੂ .......
ਡਰ ਹੈ ਕੀਤੇ ਮੇਰੇ ਇੰਤਜਾਰ ਨੂ ਝੂਠਾ ਨਾ ਕਹ ਦੇ !!!!!
-
wah ji wah,,,,,