Punjabi Janta Forums - Janta Di Pasand

Fun Shun Junction => Shayari => Topic started by: Inder Preet (5) on November 09, 2011, 03:21:48 AM

Title: ਇਹ ਦਰਦ ਵੀ ਅਵਲਾ ਏ,
Post by: Inder Preet (5) on November 09, 2011, 03:21:48 AM
ਇਹ ਦਰਦ ਵੀ ਅਵਲਾ ਏ,
ਇਹ ਪੀੜ ਵੀ ਅਨੋਖੀ ਏ,,
ਅਸੀ ਤੇ ਪਿਤਲ ਕੁੰਢੇ ਦੇ ,
ਤੂੰ ਸੁਚਾ ਮੋਤੀ ਏ,,
ਤੈਨੂੰ ਜਿਤ ਵੀ ਸਕਦੇ ਨਾ,
... ਮੁਲ ਲੈ ਵੀ ਹੁੰਦਾ ਨਾ,,
ਤੂੰ ਕੀ ਹੈ ਸਾਡੇ ਲੲੀ,
ਇਹ ਕਿਹ ਵੀ ਹੁੰਦਾ ਨਾ..Preet
[/b]