Punjabi Janta Forums - Janta Di Pasand
Fun Shun Junction => Shayari => Topic started by: Inder Preet (5) on November 07, 2011, 02:25:21 PM
Title:
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ
Post by:
Inder Preet (5)
on
November 07, 2011, 02:25:21 PM
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ - ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ,
ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ - ਤੇਰੇ ਤੋ ਮੈਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ..Preet