Punjabi Janta Forums - Janta Di Pasand
Fun Shun Junction => Shayari => Topic started by: Inder Preet (5) on November 07, 2011, 03:48:13 AM
-
ਵੈਸੇ ਤਾ ਮੇਨੂ ਸਾਰੇ ਸੋਨੇ ਤੋ ਵੀ ਕੀਮਤੀ ਸਮਝਦੇ ਨੇ
ਪਰ ਜੇ ਓਹਦੀ ਨਜਰ ਵਿਚ ਮੈਂ ਪਿਤੱਲ ਤੋ ਵੀ ਥੱਲੇ ਆ
ਤਾ ਓਹਦੀ ਨਜਰ ਸਹੀ ਹੋਣੀ ਆ ਤੇ ਬਾਕੀ ਸਾਰੇ ਗਲਤ
ਕਿਓਂ ਕਿ ਜਿੰਨਾ ਓਹਨੇ ਮੇਨੂ ਸਮਝ ਕਿ ਪਰਖਿਆ ਹੈ
(ਸਿਮਰਨ) ਸ਼ਾਇਦ ਹੀ ਕੋਈ ਦੂਜਾ ਸਹੀ ਪਰਖ ਸਕੇ ਮੇਨੂ...PREET