Punjabi Janta Forums - Janta Di Pasand
Fun Shun Junction => Shayari => Topic started by: Inder Preet (5) on November 07, 2011, 02:32:30 AM
-
ਹੁਣ ਤੇ ਅਪਣੇ ਵੀ ਅਪਣੇ ਨਹੀਂ ਲਗਦੇ ਯਾਰੋ,
ਪਹਿਲਾਂ ਤਾਂ ਗੈਰਾਂ ਚ ਵੀ ਅਪਣਿਆਂ ਦਾ ਭਰਮ ਹੁੰਦਾ ਸੀ,
ਹੁਣ ਤਾਂ ਅਪਣਿਆਂ ਦੇ ਵੀ ਮਿਲਣ ਦੀ ਕੋਈ ਆਸ ਨਹੀ,
ਪਹਿਲਾਂ ਤਾਂ ਦੁਸ਼ਮਣ ਨੂੰ ਵੀ ਮਿਲਣ ਦਾ ਧਰਮ ਹੁੰਦਾ ਸੀ____♥PREeT♥