Punjabi Janta Forums - Janta Di Pasand

Fun Shun Junction => Shayari => Topic started by: Inder Preet (5) on November 05, 2011, 03:18:59 PM

Title: ਕਦੀ ਆਪਣੀ ਹੱਸੀ ਤੇ ਵੀ
Post by: Inder Preet (5) on November 05, 2011, 03:18:59 PM
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ,
ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ,
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ,
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ,
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ,
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ,
ਕਦੀ ਮੰਗਦਾ ਦਿਲ ਇਕ ਹੋਰ ਉਮਰ,
ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ......PREET
Title: Re: ਕਦੀ ਆਪਣੀ ਹੱਸੀ ਤੇ ਵੀ
Post by: ทααʑ кαυr on November 05, 2011, 05:26:02 PM
nicee...
Title: Re: ਕਦੀ ਆਪਣੀ ਹੱਸੀ ਤੇ ਵੀ
Post by: ★raman preet is back★ on November 05, 2011, 07:23:51 PM
bai ji bahaut vadia likhiya ji,,,,,,,keep it up