Punjabi Janta Forums - Janta Di Pasand

Fun Shun Junction => Shayari => Topic started by: Arz Sra on November 03, 2011, 10:38:08 AM

Title: ਤੈਨੂੰ ਕਖ੍ਖ ਵੀ ਪਤਾ ਨਹੀਂ
Post by: Arz Sra on November 03, 2011, 10:38:08 AM
ਤੈਨੂੰ ਕਖ੍ਖ ਵੀ ਪਤਾ ਨਹੀਂ

"ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ....
ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ....
ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੂੰ ਆਖੇ "ਤਨਵੀਰ" ਨਾਲ,ਬੱਸ ਜਾਣ-ਪਹਿਚਾਣ....
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.


- ਤਨਵੀਰ ਸਰਾ.
Title: Re: ਤੈਨੂੰ ਕਖ੍ਖ ਵੀ ਪਤਾ ਨਹੀਂ
Post by: Jail Bird on November 03, 2011, 10:40:43 AM
eh debi makhsoospuri ne shayar gaaya c i guess
Title: Re: ਤੈਨੂੰ ਕਖ੍ਖ ਵੀ ਪਤਾ ਨਹੀਂ
Post by: _noXiouS_ on November 03, 2011, 10:42:14 AM
 
 
debi mera fav 8->
Title: Re: ਤੈਨੂੰ ਕਖ੍ਖ ਵੀ ਪਤਾ ਨਹੀਂ
Post by: Jail Bird on November 03, 2011, 10:44:18 AM
at work boreddd!!!! (http://www.youtube.com/watch?v=qHyfE3_cp64#)



aa veeree desi bande v ne v gonde aa
Title: Re: ਤੈਨੂੰ ਕਖ੍ਖ ਵੀ ਪਤਾ ਨਹੀਂ
Post by: Arz Sra on November 03, 2011, 10:48:36 AM
I didn't know ehnu kise ne gaya v hai.. Mere Ik dost ne likhi hai ae..
Title: Re: ਤੈਨੂੰ ਕਖ੍ਖ ਵੀ ਪਤਾ ਨਹੀਂ
Post by: Jail Bird on November 03, 2011, 10:51:42 AM
I didn't know ehnu kise ne gaya v hai.. Mere Ik dost ne likhi hai ae..
kon kinna tenu chaunda (debi) (http://www.youtube.com/watch?v=w82Kd6jsXxM#)


lao saab ji  eh debi da sing kita  ho aa
Title: Re: ਤੈਨੂੰ ਕਖ੍ਖ ਵੀ ਪਤਾ ਨਹੀਂ
Post by: Happy married life oye hahahaha on November 03, 2011, 11:06:07 AM
bahut sohna likheya hoyea ah 8-> 8-> 8->