ਮੇਰੇ ਕਰਕੇ ਜਦ ਵੀ ਤੇਰੇ ਘਰੋਂ ਚਪੇੜਾਂ ਪੈਣ ਗਿਯਾਂ,,,
ਅਖਾਂ 24 ਘੰਟੇ ਤੇਰਿਯਾਂ ਸੁਜਿਆਂ ਰਹਨ ਗਿਯਾਂ ,,,
ਕਿਥੇ ਮਿਲਦੀ ਦਸ ਕਪਤਿਏ,ਨਾਲੇ ਕਰ ਦੇਣਾ ਬਦਨਾਮ ਮੈਨੂ,,
ਕੁਟ ਕੁਟ ਤੇਰੀ ਧੋੜੀ ਲੋਨੀ,,ਨਾਲੇ ਜਾਨ ਨੀ ਦੇਣਾ ਘਰੋਂ ਬਾਹਰ ਤੈਨੂ,,,
ਰੋ ਰੋ ਹੋਣ ਗੇ ਬੁਰੇ ਹਾਲ ਤੇਰੇ ਨਾਲੇ ਕਿਤਾਬਾਂ ਚੁਲੇ ਵਿਚ ਪੈਣ ਗਿਯਾਂ ,,,,,,,,,,,
ਅਖਾਂ 24 ਘੰਟੇ ਤੇਰਿਯਾਂ ਸੁਜਿਆਂ ਰਹਨ ਗਿਯਾਂ ,,
ਮੇਰੇ ਕਰਕੇ ਜਦ ਵੀ ਤੇਰੇ ਘਰੋਂ ਚਪੇੜਾਂ ਪੈਣ ਗਿਯਾਂ,,,
ਅਖਾਂ 24 ਘੰਟੇ ਤੇਰਿਯਾਂ ਸੁਜਿਆਂ ਰਹਨ ਗਿਯਾਂ ,,