Punjabi Janta Forums - Janta Di Pasand

Fun Shun Junction => Shayari => Topic started by: rnr1985 on October 15, 2011, 11:13:53 AM

Title: ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ..
Post by: rnr1985 on October 15, 2011, 11:13:53 AM
(https://fbcdn-sphotos-a.akamaihd.net/hphotos-ak-snc7/320212_292717787405868_191981987479449_1224446_110462615_n.jpg)

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ ,
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀ ,
ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗੀ .

 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭ (https://www.facebook.com/teriyaan.yaadaan)