Punjabi Janta Forums - Janta Di Pasand

Fun Shun Junction => Shayari => Topic started by: ਫੁਲਤਰੂ on September 03, 2011, 11:42:21 PM

Title: ਕੁਝ ਤਾਂ ਦਿਲੋ ਕਰਦੇ ਨੇ
Post by: ਫੁਲਤਰੂ on September 03, 2011, 11:42:21 PM
ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ
ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ,ਕੁਝ ਤਾਂ ਦਿਲੋ ਕਰਦੇ ਨੇ
Title: Re: ਕੁਝ ਤਾਂ ਦਿਲੋ ਕਰਦੇ ਨੇ
Post by: Sardar_Ji on November 05, 2011, 11:43:11 AM
bahut vadiya bai......
Title: Re: ਕੁਝ ਤਾਂ ਦਿਲੋ ਕਰਦੇ ਨੇ
Post by: Dhaliwal. on November 05, 2011, 12:55:06 PM
gud one sehaa kuch tah karda na
Title: Re: ਕੁਝ ਤਾਂ ਦਿਲੋ ਕਰਦੇ ਨੇ
Post by: PREET(4)KHAND WALA GUDDA on November 05, 2011, 02:12:40 PM
BAHAUT GHAINT LIKHIYA HAI ARRI OYEEEEEEEEEEEE