Punjabi Janta Forums - Janta Di Pasand
Fun Shun Junction => Shayari => Topic started by: @@JeEt@@ on September 01, 2011, 02:27:37 AM
-
ਪਿਆਰ ਕੋਈ ਖੇਡ ਨਹੀਂ ਜਿਸ 'ਚ ਜਿੱਤ ਜਾਂ ਹਾਰ ਹੋਵੇ
ਪਿਆਰ ਕੋਈ ਚੀਜ਼ ਨਹੀਂ ਜੋ ਹਰ ਵੇਲੇ ਤਿਆਰ ਹੋਵੇ
ਪਿਆਰ ਤਾਂ ਉਹ ਹੈ ਜਦੋ ਪਤਾ ਹੈ ਉਸਨੇ ਨਹੀਂ
ਮਿਲਨਾ ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ
-
very well said
-
gud jeet 22 ....
-
boht ee sohna likhea veer
thanx