Punjabi Janta Forums - Janta Di Pasand

Fun Shun Junction => Shayari => Topic started by: RG on August 17, 2011, 06:50:02 AM

Title: ਫੇਸਬੁਕ ਦਾ ਕਰੈਕਟਰ
Post by: RG on August 17, 2011, 06:50:02 AM

ਫੇਸਬੁਕ ਦਾ ਕਰੈਕਟਰ
ਪੀ ਜੇ ਤੇ ਆ ਕੇ ਲੂਜ ਹੋ ਜਾਂਦਾ
ਜਿਸ ਨੇ ਕੱਢੀ ਨਹੀ ਸੀ ਕਦੇ ਗਾਲ
ਚੈਟ ਵਿਚ ਉਹ ਜਨਾਬ ਬੈਨ ਹੋ ਜਾਂਦਾ
ਏਥੇ ਆ ਕੇ ਕਰੈਕਟਰ ਲੂਜ ਹੋ ਜਾਂਦਾ
ਜਿਸ ਨੂੰ ਕਦੇ ਕੋਈ ਪੁੱਛਦਾ ਨਹੀ ਸੀ
ਸ਼ਾਇਰੀ 'ਚ ਆ ਕੇ ਗਾਲਿਬ ਬਣ ਜਾਂਦਾ
ਡਿਸਕਸ਼ਨ ਦਾ ਹਿੱਸਾ ਬਣ ਕੇ
ਪੀ ਜੇ ਦਾ ਕਮਲਾ ਵੀ ਸਿਆਣਾ ਹੋ ਜਾਂਦਾ
ਜੋ ਕਦੇ ਆਪ ਨਹੀ ਸੀ ਹੱਸਿਆ
ਲਿਖ ਕੇ ਚੁਟਕਲਾ ਕਈ ਨੂੰ ਹਸਾ ਜਾਂਦਾ
ਪੀ ਜੇ ਤੇ ਆ ਕੇ ਪਤਾ ਨਹੀ ਕਿਉ
ਕਰੈਕਟਰ ਲੂਜ ਹੋ ਜਾਂਦਾ

 
Title: Re: ਫੇਸਬੁਕ ਦਾ ਕਰੈਕਟਰ
Post by: ทααʑ кαυr on August 17, 2011, 07:41:42 AM
vadia likhea gallib ji
Title: Re: ਫੇਸਬੁਕ ਦਾ ਕਰੈਕਟਰ
Post by: RG on August 17, 2011, 07:42:40 AM
vadia likhea gallib ji

achha nehu ji ,tu kehni aa tan mann leinde aa
Title: Re: ਫੇਸਬੁਕ ਦਾ ਕਰੈਕਟਰ
Post by: ทααʑ кαυr on August 17, 2011, 07:48:30 AM
aschaa ji  man lao phir sadi gall 
Title: Re: ਫੇਸਬੁਕ ਦਾ ਕਰੈਕਟਰ
Post by: Nek Singh on August 17, 2011, 10:43:57 AM
nice one bro
Title: Re: ਫੇਸਬੁਕ ਦਾ ਕਰੈਕਟਰ
Post by: RG on August 19, 2011, 07:17:32 AM
nice one bro

nek tere tan dil nu lagg gyi gall ,lagda :blink: