Punjabi Janta Forums - Janta Di Pasand
Fun Shun Junction => Shayari => Topic started by: anonymous on August 09, 2011, 08:13:36 AM
Title:
ਸੱਚਾ ਪਿਆਰ
Post by:
anonymous
on
August 09, 2011, 08:13:36 AM
ਕੱਚੀ ਯਾਰੀ ਝੂਠੇ ਵਾਅਦੇ,ਦਿਲੋਂ ਦਿਲ ਕੌਣ ਲਾਉਂਦਾ
ਰੋਣਾ ਕਾਹਦੇ ਪਿੱਛੇ ਇੱਥੇ,ਸੱਚਾ ਪਿਆਰ ਕੌਣ ਹੈ ਪਾਉਂਦਾ